ਪੰਜ ਸੂਬਿਆਂ ਦੇ DGP ਅੱਜ ਚੰਡੀਗੜ੍ਹ ‘ਚ ਕਰਨਗੇ ਅਹਿਮ ਮੀਟਿੰਗ

ਚੰਡੀਗੜ੍ਹ, 2 ਮਾਰਚ 2023 – ਅੱਜ ਚੰਡੀਗੜ੍ਹ ‘ਚ ਪੰਜ ਸੂਬਿਆਂ ਦੇ DGP ਅਹਿਮ ਮੀਟਿੰਗ ਕਰਨਗੇ। ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਉਤਰਾਖੰਡ ਦੇ ਡੀਜੀਪੀਜ਼ ਦੀ ਮੀਟਿੰਗ ਕਰਨ ਜਾ ਰਹੇ ਹਨ, ਇਸ ਮੀਟਿੰਗ ਵਿੱਚ ਕਈ ਸੀਨੀਅਰ ਅਧਿਕਾਰੀ ਹੋਣਗੇ ਮੌਜੂਦ। ਇਹ ਮੀਟਿੰਗ ਨਾਰਕੋ-ਅੱਤਵਾਦ ‘ਤੇ ਹੋਵੇਗੀ।

ਇਸ ਮੀਟਿੰਗ ਅਹਿਮ ਮੁੱਦਾ ਹੋਵੇਗਾ ਕਿ ਸਰਹੱਦੀ ਖੇਤਰ ਤੋਂ ਨਸ਼ਿਆਂ ਦੀ ਤਸਕਰੀ ਨੂੰ ਕਿਵੇਂ ਰੋਕਿਆ ਜਾਵੇ ? ਅਤੇ ਪੁਲਿਸ ਵੱਲੋਂ ਆਪਸੀ ਤਾਲਮੇਲ ਬਰਕਰਾਰ ਰੱਖ ‘ਤੇ ਵੀ ਚਰਚਾ ਹੋਵੇਗੀ। ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਇਸ ਸਬੰਧੀ ਰਣਨੀਤੀ ਬਣਾਈ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਸ਼ਿਆਰਪੁਰ ਜੇਲ੍ਹ ਵਿੱਚ ਕੈਦੀ ਨੇ ਕੀਤਾ ਸੁਸਾ+ਈਡ: ਬਾਥਰੂਮ ਵਿੱਚ ਲਿਆ ਫਾਹਾ

ਸਾਬਕਾ ਮੰਤਰੀ ਅਰੋੜਾ ਦੀ ਜ਼ਮਾਨਤ ‘ਤੇ ਅੱਜ ਸੁਣਵਾਈ: ਰਿਸ਼ਵਤ ਦੇਣ ਦੇ ਮਾਮਲੇ ‘ਚ ਜੇਲ੍ਹ ‘ਚ ਹੈ ਬੰਦ