ਏ ਐਸ ਆਈ ਕਰ ਰਿਹਾ ਸੀ ਆਪਣੀ ਹੀ ਰਿਵਾਲਵਰ ਸਾਫ਼, ਚੱਲੀ ਗੋ+ਲੀ, ਸਿਰ ‘ਚ ਲੱਗੀ, ਹਾਲਤ ਗੰਭੀਰ

ਗੁਰਦਾਸਪੁਰ 19 ਮਾਰਚ 2023 – ਬਟਾਲਾ ਪੁਲਿਸ ਵਿਚ ਤੈਨਾਤ ਏ ਐਸ ਆਈ ਅਜੈਬ ਸਿੰਘ ਕੋਲੋਂ ਆਪਣੀ ਹੀ ਰਿਵਾਲਵਰ ਸਾਫ ਕਰਦੇ ਸਮੇਂ ਗੋਲੀ ਚੱਲ ਗਈ, ਜੋ ਕਿ ਏ ਐਸ ਆਈ ਦੇ ਸਿਰ ‘ਚ ਲੱਗ ਗਈ।

ਉਸਦੀ ਗੰਭੀਰ ਹਾਲਤ ਗੰਭੀਰ ਦੇ ਚਲਦਿਆਂ ਏ ਐਸ ਆਈ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਏ ਐਸ ਆਈ ਅਜੈਬ ਸਿੰਘ ਬਟਾਲਾ ਪੀ ਸੀ ਆਰ ਪੁਲਿਸ ਟੀਮ ਵਿੱਚ ਤੈਨਾਤ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇੰਟਰਨੈਟ ਬੰਦ ਤਾਂ ਸੰਗਤ ਘਰਾਂ ਵਿੱਚ ਬੈਠ ਕੇ ਕਰੇ ਵਾਹਿਗੁਰੂ ਦਾ ਜਾਪ – ਅੰਮ੍ਰਿਤਪਾਲ ਸਿੰਘ ਦੇ ਪਿਤਾ

ਅੰਮ੍ਰਿਤਪਾਲ ਸਿੰਘ ਦੇ ਮੁੱਦੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਰਕਾਰਾਂ ਨੂੰ ਤਾੜਨਾ , ਦਹਿਸ਼ਤ ਦਾ ਮਹੌਲ ਨਹੀਂ ਸਿਰਜਣਾ ਚਾਹੀਦਾ