ਸਕੂਲ ਜਾ ਰਹੀ ਇਕ ਬੱਚੀ ਨੂੰ ਡੰਪਰ ਨੇ ਕੁਚਲਿਆ, ਬੱਚੀ ਦੀ ਮੌਕੇ ‘ਤੇ ਹੀ ਮੌ+ਤ

ਮੁੰਬਈ, 7 ਅਪ੍ਰੈਲ 2023 – ਮੁੰਬਈ ਦੇ ਦਹਿਸਰ ‘ਚ ਡੰਪਰ ਨੇ ਸਕੂਲ ਜਾ ਰਹੀ ਬੱਚੀ ਨੂੰ ਕੁਚਲ ਦਿੱਤਾ। ਹਾਦਸੇ ‘ਚ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਮੰਡੀ ਵਿੱਚ ਮੌਜੂਦ ਲੋਕਾਂ ਨੇ ਡੰਪਰ ਚਾਲਕ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ।

ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਦੇਖਿਆ ਜਾ ਸਕਦਾ ਹੈ ਕਿ ਦਹਿਸਰ ਪੂਰਬੀ ਦੇ ਐਸਐਨ ਦੂਬੇ ਰੋਡ ‘ਤੇ ਸਾਗਰ ਜਵੈਲਰਜ਼ ਨੇੜੇ ਸਕੂਲ ਜਾ ਰਹੀ ਬੱਚੀ ਵਿਦਿਆ ਬੰਸੋਡੇ (8 ਸਾਲ) ਅਤੇ ਉਸ ਦੀ ਮਾਂ ਨੂੰ ਡੰਪਰ ਨੇ ਟੱਕਰ ਮਾਰ ਦਿੱਤੀ। ਬੱਚੀ ਦੀ ਮਾਂ ਉੱਠਦੀ ਹੈ ਅਤੇ ਡੰਪਰ ਦੇ ਡਰਾਈਵਰ ਨੂੰ ਡੰਪਰ ਨੂੰ ਪਿੱਛੇ ਲੈਣ ਲਈ ਕਹਿੰਦੀ ਹੈ, ਉਹ ਉਲਟਾ ਪਿੱਛੇ ਕਰਨ ਦੀ ਬਜਾਏ ਲੜਕੀ ਨੂੰ ਕੁਚਲ ਦਿੰਦਾ ਹੈ। ਦਹਿਸਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਡੰਪਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੈਂਗਸਟਰ ਗੋਲਡੀ ਬਰਾੜ ਸੋਸ਼ਲ ਮੀਡੀਆ ‘ਤੇ ਪਾਈ ਇੱਕ ਹੋਰ ਪੋਸਟ ਵਾਇਰਲ, ਪੜ੍ਹੋ ਕੀ ਕਿਹਾ ?

ਪੰਜਾਬ ਦੇ ਰੈਵਨਿਊ ‘ਚ ਭਾਰੀ ਵਾਧਾ, CM ਮਾਨ ਨੇ ਪ੍ਰੈਸ ਕਾਨਫਰੰਸ ਕਰ ਵੇਰਵੇ ਕੀਤੇ ਸਾਂਝੇ