ਨਿਹੰਗ ਬਾਣੇ ਵਿੱਚ ਆਏ ਵਿਅਕਤੀਆਂ ਨੇ ਕੀਤਾ ਪਤੀ-ਪਤਨੀ ਨੂੰ ਅਗਵਾ

  • ਘਟਨਾ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
  • ਪੁਲਿਸ ਜਾਂਚ ‘ਚ ਜੁਟੀ

ਫਗਵਾੜਾ, 23 ਜੁਲਾਈ 2023 – ਫਗਵਾੜਾ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦ ਨਿਹੰਗ ਬਾਣੇ ਵਿੱਚ ਆਏ ਕੁਝ ਵਿਅਕਤੀਆਂ ਨੇ ਇਕ ਜੋੜੇ (ਪਤੀ-ਪਤਨੀ) ਨੂੰ ਅਗਵਾ ਕਰ ਲਿਆ, ਜਿਸ ਨੂੰ ਲੈ ਕੇ ਪੂਰੇ ਸ਼ਹਿਰ ਦੇ ਵਿਚ ਚਰਚਾ ਦਾ ਬਾਜ਼ਾਰ ਤਾਂ ਗਰਮਾ ਹੀ ਗਾਇਆ ਹੈ । ਮਾਮਲਾ ਸਾਰਾ ਪੈਸੇ ਦੇ ਲੈਣ ਦੇਣ ਦਾ ਦੱਸਿਆ ਜਾ ਰਿਹਾ ਹੈ ।

ਇਸ ਸਾਰੇ ਮਾਮਲੇ ਦੀ ਜਾਣਕਰੀ SHO ਅਮਨ ਨਾਹਰ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੇ ਮੌਕੇ ਤੇ ਆਕੇ ਅਪਣੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਰੀ ਘਟਣਾ ਦੀ ਇਕ CCTV VIDEO ਵੀ ਸਾਹਮਣੇ ਆਈ ਹੈ ਅਤੇ ਉਹ ਇਸ ਵੀਡੀਓ ਦੇ ਅਧਾਰ ‘ਤੇ ਜਾਂਚ ਕਰ ਰਹੇ ਹਨ ਅਤੇ ਜਲਦੀ ਮਾਮਲੇ ਨੂੰ ਹਲ ਕਰ ਲਿਆ ਜਾਵੇਗਾ।

ਪਰ ਇਸ ਘਟਣਾ ਤੋਂ ਬਾਅਦ ਇਹ ਸਵਾਲ ਜਰੂਰ ਖੜ੍ਹੇ ਹੋ ਗਏ ਹਨ ਕਿ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੜ੍ਹ ਦੇ ਪਾਣੀ ‘ਚ ਡੁੱਬਿਆ ਗਾਇਕ ਬੱਬੂ ਮਾਨ ਦਾ ਘਰ, ਦੇਖੋ ਤਸਵੀਰਾਂ

ਪੰਜਾਬ ਦੀਆਂ 2 ਲੜਕੀਆਂ ਸਾਊਦੀ ਅਰਬ ‘ਚ ਲਾਪਤਾ: ਪਿਛਲੇ 7 ਦਿਨਾਂ ਤੋਂ ਪਰਿਵਾਰ ਨਾਲ ਨਹੀਂ ਰਿਹਾ ਕੋਈ ਸੰਪਰਕ