ਜਦੋਂ ਫ਼ਿਰੋਜ਼ਪੁਰ ਦੇਹਾਤੀ ਤੋਂ ਆਪ ਵਿਧਾਇਕ ਲੋਕਾਂ ਨਾਲ ਬੰਨ੍ਹ ਬਣਾਉਣ ਦੀ ਸੇਵਾ ‘ਚ ਜੁਟੇ

ਫ਼ਿਰੋਜ਼ਪੁਰ, 19 ਅਗਸਤ 2023 – ਪੰਜਾਬ ‘ਚ ਹੜ੍ਹਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੰਤਰੀ ਅਤੇ ਵਿਧਾਇਕ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਫ਼ਿਰੋਜ਼ਪੁਰ ਦੇਹਾਤੀ ਦੇ ਵਿਧਾਇਕ ਰਜਨੀਸ਼ ਦਾਈਆ ਨੇ ਪਿੰਡ ਸੇਠਾਂਵਾਲਾ, ਲੱਖਾ ਸਿੰਘ ਵਾਲਾ, ਹਜ਼ਾਰਾ ਸਿੰਘ ਵਾਲਾ, ਮੰਬੋਕੇ ਚੌਂਕੀ, ਦੋਨਾ ਤੇਲੂਮਲ ਦਾ ਦੌਰਾ ਕੀਤਾ।

ਇਸ ਦੌਰਾਨ ‘ਆਪ’ ਵਿਧਾਇਕ ਨੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਹੁੰਚ ਕੇ ਖੁਦ ਲੋਕਾਂ ਨਾਲ ਬੰਨ੍ਹ ਬਣਾਉਣ ‘ਚ ਹੱਥ ਵਟਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਲੜਿਆ ਜ਼ਹਿਰੀਲਾ ਸੱਪ

ਮੂਸੇਵਾਲਾ ਕ+ਤ+ਲ ਮਾਮਲੇ ‘ਚ ਵਾਇਰਲ ਫੋਟੋਆਂ ‘ਤੇ ਬਲਕੌਰ ਦਾ ਵੱਡਾ ਬਿਆਨ, ਪੁਲਿਸ ਜਾਂਚ ‘ਤੇ ਭਰੋਸਾ ਨਹੀਂ, NIA ਕਰ ਰਹੀ ਸਹੀ ਜਾਂਚ