ਪੰਜਾਬ ਸਰਕਾਰ ਵੱਲੋਂ 19 ਸਤੰਬਰ ਦੀ ਛੁੱਟੀ ਬਾਰੇ ਸਪੱਸ਼ਟੀਕਰਨ ਜਾਰੀ, ਪੜ੍ਹੋ ਵੇਰਵਾ

ਚੰਡੀਗੜ੍ਹ, 18 ਸਤੰਬਰ 2023 (ਬਲਜੀਤ ਮਰਵਾਹਾ) -ਪੰਜਾਬ ਸਰਕਾਰ ਦੇ ਵਲੋਂ 19 ਸਤੰਬਰ ਦੀ ਛੁੱਟੀ ਬਾਰੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਸਰਕਾਰ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ, ਕਿਹਾ ਗਿਆ ਹੈ ਕਿ, 13 ਦਸੰਬਰ 2023 ਦੀ ਲਗਾਤਾਰਤਾ ਵਿਚ ਕਲੰਡਰ ਸਾਲ 2023 ਦੌਰਾਨ ਪੰਜਾਬ ਸਰਕਾਰ ਦੇ ਹਰੇਕ ਕਰਮਚਾਰੀ ਨੂੰ ਕਲੰਡਰ ਸਾਲ 2023 ਦੌਰਾਨ ਮਿਲਣ ਵਾਲੀਆਂ ਦੋ ਰਾਖ਼ਵੀਆਂ ਛੁੱਟੀਆਂ ਦੀ ਸੂਚੀ ਵਿਚ ਸੰਵਤਸਰੀ ਦਿਵਸ ਮਿਤੀ 19 ਸਤੰਬਰ 2023 ਨੂੰ ਰਾਖਵੀਂ ਛੁੱਟੀ ਵਜੋਂ ਸ਼ਾਮਲ ਕੀਤਾ ਜਾਂਦਾ ਹੈ।

ਦੱਸ ਦੇਈਏ ਕਿ 19 ਸਤੰਬਰ ਨੂੰ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਹ ਗਜ਼ਟਿਡ ਛੁੱਟੀ ਨਹੀਂ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

STF ਨੇ ਫ਼ਿਰੋਜ਼ਪੁਰ ‘ਚ ਹੈਰੋਇਨ ਸਮੇਤ 3 ਨਸ਼ਾ ਤਸਕਰ ਕੀਤੇ ਕਾਬੂ, 2 ਮਾਮਲਿਆਂ ‘ਚ ਹੋਈ ਗ੍ਰਿਫਤਾਰੀ

ਲੰਡਨ ‘ਚ 11 ਭਾਰਤੀਆਂ ਸਮੇਤ 16 ਲੋਕਾਂ ਨੂੰ ਸਜ਼ਾ: 11 ਭਾਰਤੀਆਂ ਵਿੱਚ 2 ਔਰਤਾਂ ਵੀ ਸ਼ਾਮਿਲ