ਚੰਡੀਗੜ੍ਹ ‘ਚ ਡਿੱਗੇ 2 ਬੂਥ, 2 ਤੋਂ 4 ਲੋਕਾਂ ਦੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ

ਚੰਡੀਗੜ੍ਹ, 4 ਅਕਤੂਬਰ 2023 – ਚੰਡੀਗੜ੍ਹ ਦੇ ਸੈਕਟਰ 33 ‘ਚ ਦੋ ਬੂਥ ਡਿੱਗਣ ਦਾ ਮਾਮਲੇ ਸਾਹਮਣੇ ਆਇਆ ਹੈ। ਬੂਥਾਂ ਦੇ ਹੇਠਾਂ 2 ਤੋਂ 4 ਲੋਕਾਂ ਦੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਜਦੋਂ ਕਿ 2 ਲੋਕਾਂ ਨੂੰ ਹੇਠੋਂ ਸੁਰੱਖਿਅਤ ਕੱਢ ਕੇ ਬਚਾ ਲਿਆ ਗਿਆ ਹੈ ਅਤੇ ਬਾਕੀ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਲਈ ਰਾਹਤ ਕਾਰਜ ਚਲਾਏ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਬੂਥਾਂ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰਾਜਪੁਰਾ ਵਿਖੇ ਝੋਨੇ ਦੀ ਖਰੀਦ ਕਰਵਾਈ ਸ਼ੁਰੂ

ਸਿੱਕਮ ‘ਚ ਬੱਦਲ ਫਟਣ ਕਾਰਨ 22 ਫੌਜੀਆਂ ਸਮੇਤ 102 ਲੋਕ ਲਾਪਤਾ: ਹੁਣ ਤੱਕ 14 ਮੌ+ਤਾਂ ਦੀ ਪੁਸ਼ਟੀ, 26 ਜ਼ਖਮੀ