ਕਬੱਡੀ ਮੇਲੇ ‘ਚ ਸਟੰਟ ਕਰ ਰਹੇ ਨੌਜਵਾਨ ਦੀ ਆਪਣੇ ਹੀ ਟਰੈਕਟਰ ਥੱਲੇ ਆਕੇ ਹੋਈ ਦਰਦਨਾਕ ਮੌ+ਤ

  • ਫਤਿਹਗੜ੍ਹ ਚੂੜੀਆਂ ਦੇ ਪਿੰਡ ਸਰਚੂਰ ‘ਚ ਵਾਪਰੀ ਘਟਨਾ,
  • ਸਟੰਟ ਮੈਨ ਸੁਖਮਨਦੀਪ ਸਿੰਘ ਪਿੰਡ ਠੱਠੇ ਦਾ ਰਹਿਣ ਵਾਲਾ ਸੀ

ਫਤਿਹਗੜ੍ਹ ਚੂੜੀਆਂ, 29 ਅਕਤੂਬਰ 2023 – ਫਤਿਹਗੜ੍ਹ ਚੂੜੀਆਂ ਦੇ ਪਿੰਡ ਸਰਚੂਰ ਵਿੱਚ ਚੱਲ ਰਹੇ ਖੇਡ ਮੇਲੇ ਦੌਰਾਨ ਦੇਰ ਸ਼ਾਮ ਇੱਕ ਨੌਜਵਾਨ ਦੀ ਟਰੈਕਟਰ ‘ਤੇ ਸਟੰਟ ਕਰਦੇ ਸਮੇਂ ਆਪਣੇ ਹੀ ਟਰੈਕਟਰ ਥੱਲੇ ਆ ਕੇ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਇੱਕ ਮੌਕੇ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਮ੍ਰਿਤਕ ਨੌਜਵਾਨ ਦੀ ਪਛਾਣ ਸਟੰਟ ਮੇਨ ਸੁਖਮਨਦੀਪ ਸਿੰਘ ਵੱਜੋਂ ਹੋਈ ਹੈ, ਜੋ ਕਿ ਪਿੰਡ ਠੱਠੇ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਆਪਣੇ ਟਰੈਕਟਰ ਨੂੰ ਰੋਕ ਰਿਹਾ ਸੀ ਪਰ ਬਦਕਿਸਮਤੀ ਨਾਲ ਆਪਣੇ ਹੀ ਟਰੈਕਟਰ ਦੇ ਟਾਇਰਾਂ ਦੀ ਲਪੇਟ ‘ਚ ਆ ਗਿਆ ਅਤੇ ਟਾਇਰਾਂ ਹੇਠ ਦਰੜਿਆ ਗਿਆ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਠਿੰਡਾ ‘ਚ ਮਾਰਕੀਟ ਪ੍ਰਧਾਨ ਦੀ ਸ਼ਰੇਆਮ ਦੁਕਾਨ ਬਾਹਰ ਬੈਠੇ ਦੀ ਗੋ+ਲੀਆਂ ਮਾਰ ਕੇ ਹੱ+ਤਿਆ

ਲੁਧਿਆਣਾ ‘ਚ ਬੇਕਾਬੂ ਸਵਿਫਟ ਕਾਰ ਨੇ 3 ਲੋਕਾਂ ਨੂੰ ਕੁਚਲਿਆ: ਇੱਕ ਦੀ ਮੌਕੇ ‘ਤੇ ਹੀ ਮੌ+ਤ