ਸੁਨਾਮ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਦੀ ਮੌ+ਤ,

  • ਕੈਂਟਰ, ਟਰਾਲੇ ਅਤੇ ਕਾਰ ਵਿਚਲੇ ਹੋਈ ਭਿਆਨਕ ਟੱਕਰ

ਸੁਨਾਮ, 2 ਨਵੰਬਰ 2023 – ਸੁਨਾਮ ‘ਚ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਇੱਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਕੈਂਟਰ, ਟਰਾਲੇ ਅਤੇ ਕਾਰ ਵਿਚਲੇ ਹੋਇਆ ਹੈ। ਜਿਸ ‘ਚ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਹਾਦਸੇ ਖ਼ਬਰ ਮਿਲਦਿਆਂ ਹੀ ਰੋ-ਰੋ ਕੇ ਪਰਿਵਾਰ ਵਾਲਿਆਂ ਦਾ ਬਹੁਤ ਬੁਰਾ ਹਾਲ ਹੈ।

ਸੁਨਾਮ ਤੋਂ 6 ਵਿਅਕਤੀ ਜੋ ਮਾਲੇਰਕੋਟਲਾ ਬਾਬਾ ਜੀ ਨੂੰ ਮੱਥਾ ਟੇਕਣ ਲਈ ਕਾਰ ਵਿੱਚ ਸਵਾਰ ਹੋ ਕੇ ਸੁਨਾਮ ਵਾਪਸ ਆ ਰਹੇ ਸਨ, ਰਸਤੇ ਵਿੱਚ ਟਰਾਲੇ ਨਾਲ ਹਾਦਸੇ ਦਾ ਸ਼ਿਕਾਰ ਹੋ ਗਏ। ਤਿੰਨਾਂ ਦੀਆਂ ਲਾਸ਼ਾਂ ਸੁਨਾਮ ਦੇ ਪੋਸਟਮਾਰਟਮ ਲਈ ਅਤੇ ਤਿੰਨ ਦੀ ਸੰਗਰੂਰ ਦੇ ਹਸਪਤਾਲ ਵਿੱਚ ਰਖਵਾਈ ਗਈ ਹੈ। ਸਮਾਜ ਸੇਵੀਆਂ ਨੇ ਕਿਹਾ ਕਿ ਦੀਨ ਸੁਨਾਮ ਲਈ ਅੱਜ ਦਾ ਦਿਨ ਬਹੁਤ ਹੀ ਕਾਲਾ ਦਿਨ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਸ਼ਵ ਕੱਪ ਵਿੱਚ ਅੱਜ ਭਾਰਤ ਦਾ ਮੁਕਾਬਲਾ ਸ਼੍ਰੀਲੰਕਾ ਨਾਲ, ਸੈਮੀਫਾਈਨਲ ਦੀ ਦੌੜ ‘​ਚ ਬਣੇ ਰਹਿਣ ਲਈ ਸ਼੍ਰੀਲੰਕਾ ਲਈ ਜਿੱਤ ਜ਼ਰੂਰੀ

ਪ੍ਰੇਮੀ ਨੇ ਕਰਵਾਇਆ ਕਿਸੇ ਹੋਰ ਨਾਲ ਵਿਆਹ, ਪ੍ਰੇਮਿਕਾ ਨੇ ਜ਼ਹਿਰ ਖਾ ਕੀਤੀ ਖ਼ੁ+ਦਕੁ+ਸ਼ੀ