ਦਿਲੀਪ ਕੁਮਾਰ ਦੇ ਦੋਨੋਂ ਭਰਾ ਕੋਰੋਨਾ ਪੌਜ਼ੇਟਿਵ, ਲੀਲਾਵਤੀ ਹਸਪਤਾਲ ‘ਚ ਭਰਤੀ

Dilip Kumar's Brothers Ehsaan And Aslam Khan Admitted To Hospital After Testing Positive For COVID-19
Dilip Kumar's Brothers Ehsaan And Aslam Khan Admitted To Hospital After Testing Positive For COVID-19

ਮੁੰਬਈ: ਭਾਰਤੀ ਫ਼ਿਲਮ ਜਗਤ ਦੇ ਦਿਗੱਜ ਅਭਿਨੇਤਾ ਦਿਲੀਪ ਕੁਮਾਰ ਦੇ ਦੋਨੋਂ ਭਰਾ ਅਹਿਸਾਨ ਖਾਨ ਅਤੇ ਅਸਲਮ ਖਾਨ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਏ ਗਏ। ਜਿਸ ਮਗਰੋਂ ਦੋਨਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸ਼ਨੀਵਾਰ ਰਾਤ ਜਦੋਂ ਦੋਨਾਂ ਭਰਾਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਸੀ ਤਾਂ ਦੋਨਾਂ ਦਾ ਆਕਸੀਜਨ ਲੈਵਲ ਕਾਫੀ ਘੱਟ ਸੀ।

ਮੀਡਿਆ ਰਿਪੋਰਟ ਮੁਤਾਬਿਕ ਦੋਨਾਂ ਭਰਾਵਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਅਤੇ ਇਸ ਵਕਤ ਦੋਨੋਂ ਆਈਸੀਯੂ ‘ਚ ਭਰਤੀ ਹਨ।

ਇਹ ਵੀ ਜ਼ਰੂਰ ਦੇਖੋ:

ਹਜ਼ਾਰਾਂ ਕਰੋੜ ਦੀ ਠੱਗੀ ਰੋਕਣ ਨੂੰ ਸਿੰਘ ਨੇ ਖੋਲ੍ਹਿਆ ਕਿਤਾਬਾਂ ਦਾ ਮੋਦੀਖਾਨਾ

What do you think?

Comments

Leave a Reply

Your email address will not be published. Required fields are marked *

Loading…

0

ਦਾਅਵਾ ਕਰਨ ਤੋਂ ਬਾਅਦ ਹੁਣ ਰੂਸ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ

ਸੁਪ੍ਰੀਮ ਕੋਰਟ ਦੀ NEET ਤੇ JEE ਦੀਆਂ ਪ੍ਰੀਖਿਆਵਾਂ ਨੂੰ ਹਰੀ ਝੰਡੀ, ਕਿਹਾ- ਸਾਲ ਬਰਬਾਦ ਨਹੀਂ ਕਰ ਸੱਕਦੇ