ਕਿਸਾਨਾਂ ਦਾ ਹਾਈਵੇਅ ‘ਤੇ ਧਰਨਾ: ਲੋਕਾਂ ਦੀ ਸਹੂਲਤ ਲਈ ਜਲੰਧਰ ਪੁਲਿਸ ਨੇ ਬਦਲਵੇਂ ਰੂਟਾਂ ਦਾ ਵੇਰਵਾ ਕੀਤਾ ਜਾਰੀ

ਜਲੰਧਰ, 22 ਨਵੰਬਰ 2023 – ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨਾਂ ਨੇ ਨੈਸ਼ਨਲ ਹਾਈਵੇ ‘ਤੇ ਹੀ ਰਾਤ ਕੱਟੀ। ਇਸ ਕਾਰਨ ਹਾਈਵੇਅ ਤੋਂ ਲੰਘਣ ਵਾਲੇ ਕਈ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਸਹੂਲਤ ਲਈ ਜਲੰਧਰ ਕਮਿਸ਼ਨਰੇਟ ਅਤੇ ਦਿਹਾਤੀ ਪੁਲਸ ਨੇ ਸੁਰੱਖਿਆ ਲਈ ਕਰਮਚਾਰੀ ਤਾਇਨਾਤ ਕੀਤੇ ਹਨ। ਇਸ ਦੇ ਨਾਲ ਹੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਟ੍ਰੈਫਿਕ ਡਾਇਵਰਸ਼ਨ ਕੀਤੀ ਗਈ ਹੈ। ਪੜ੍ਹੋ ਵੇਰਵਾ…..

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

NIA ਨੇ ਪੰਜਾਬ ‘ਚ ਵੱਖ-ਵੱਖ ਥਾਈਂ ਕੀਤੀ ਛਾਪੇਮਾਰੀ, ਅੱਤਵਾਦੀਆਂ ਗਤੀਵਿਧੀਆਂ ਦੇ ਸ਼ੱਕ ‘ਚ ਵਿਦੇਸ਼ੀ ਲਿੰਕਾਂ ਦੀ ਹੋ ਰਹੀ ਜਾਂਚ

ਲੁਧਿਆਣਾ ਦੇ ਸਾਬਕਾ ਸੀਪੀ ਦੀ ਵਿਦਾਇਗੀ ‘ਤੇ ਅਫਸਰਾਂ ਨੇ ਕੀਤਾ ਡਾਂਸ, ਬਣਾਈ ਲੰਬੀ ਰੇਲ