ਪੰਜਾਬ ਭਾਜਪਾ ਵੱਲੋਂ 35 ਜ਼ਿਲ੍ਹਾ ਪਰਭਾਰੀ/ਸਹਿ-ਪਰਭਾਰੀ ਨਿਯੁਕਤ

ਚੰਡੀਗੜ੍ਹ, 13 ਦਸੰਬਰ 2023 – ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਪੰਜਾਬ ਭਾਜਪਾ ਨੇ ਵੀ ਤਿਆਰੀਆਂ ਅਰੰਭ ਦਿੱਤੀਆਂ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿਚ 35 ਜ਼ਿਲ੍ਹਾ ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ।

ਇਨ੍ਹਾਂ ਵਿਚ ਫਤਹਿਜੰਗ ਸਿੰਘ ਬਾਜਵਾ ਨੂੰ ਅੰਮ੍ਰਿਤਸਰ ਦਿਹਾਤੀ, ਕੇ.ਡੀ. ਭੰਡਾਰੀ ਨੂੰ ਅੰਮ੍ਰਿਤਸਰ ਅਰਬਨ, ਜਤਿੰਦਰ ਮਿੱਤਲ ਨੂੰ ਬਰਨਾਲਾ ਅਤੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਬਟਾਲਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪੰਜਾਬ ਭਾਜਪਾ ਵੱਲੋਂ ਨਿਯੁਕਤ ਜ਼ਿਲ੍ਹਾ ਇੰਚਾਰਜਾਂ ਤੇ ਸਹਿ-ਇੰਚਾਰਜਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ………

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੁਰਦਾਸਪੁਰ ਦੀ ਰਹਿਣ ਵਾਲੀ 16 ਸਾਲਾ ਅਜਨੀਤ ਨੂੰ ਹੈ 7 ਭਾਸ਼ਾਵਾਂ ਦਾ ਗਿਆਨ, ਡੀਸੀ ਨੇ ਕੀਤਾ ਸਨਮਾਨਿਤ

ਢਿੱਲੋਂ ਬ੍ਰਦਰਜ਼ ਮਾਮਲੇ ‘ਚ ਬਰਖਾਸਤ SHO ਨੂੰ ਨਹੀਂ ਮਿਲੀ ਰਾਹਤ, SC ‘ਚ ਜ਼ਮਾਨਤ ਪਟੀਸ਼ਨ ‘ਤੇ ਹੁਣ 3 ਜਨਵਰੀ ਨੂੰ ਹੋਵੇਗੀ ਸੁਣਵਾਈ