ਮੁੰਬਈ, 18 ਦਸੰਬਰ 2020 – ਅਕਤੂਬਰ 2020 ਵਿੱਚ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਾਉਣ ਵਾਲੀ ਇੰਡੀਅਨ ਆਈਡਲ ਆਈ ਜੱਜ ਤੇ ਮਸ਼ਹੂਰ ਬਾਲੀਵੁਡ ਗਾਇਕਾ ਨੇਹਾ ਕੱਕੜ ਨੇ ਅੱਜ ਸਵੇਰੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਨੇਹਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਗਰਭਵਤੀ ਹੋਣ ਦੀ ਐਲਾਨ ਇੱਕ ਮਨਮੋਹਕ ਤਸਵੀਰ ਦੇ ਨਾਲ ਕੀਤੀ ਹੈ।
ਸੋਸ਼ਲ ਮੀਡੀਆ ’ਤੇ ਉਨ੍ਹਾਂ ਨੇ ਆਪਣੇ ਪਤੀ ਨਾਲ ਇਸ ਖ਼ੁਸ਼ੀ ਨੂੰ ਸਾਂਝਾ ਕੀਤਾ।
https://www.instagram.com/p/CI7E-TWDDbA/?utm_source=ig_embed