ਕਿਸਾਨਾਂ ਵੱਲੋਂ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ, 20 ਦਸੰਬਰ 2020 – ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਦੇ ਰਹੇ ਕਿਸਾਨਾਂ ਅਤੇ ਦੇਸ਼ ਭਰ ‘ਚ ਉਨ੍ਹਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਨੇ ਆਪਣੀਆਂ ਜਾਨਾਂ ਇਸ ਅੰਦੋਲਨ ਦੌਰਾਨ ਗਵਾਈਆਂ। ਇਸ ਦੌਰਾਨ ਗਾਜ਼ੀਪੁਰ ਦੇ ਦਿੱਲੀ-ਯੂਪੀ ਬਾਰਡਰ, ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ‘ਤੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਾਰੂਕ ਅਬਦੁੱਲਾ ਦੀ 12 ਕਰੋੜ ਦੀ ਜਾਇਦਾਦ ਜਬਤ, ED ਨੇ ਕੀਤੀ ਕਾਰਵਾਈ

50 ਸਾਲਾਂ ਤੋਂ ਪਾਕਿ ਜੇਲ੍ਹ ‘ਚ ਬੰਦ ਬੀ ਐਸ ਐਫ ਜਵਾਨ ਦਾ ਪਰਿਵਾਰ ਦਿੱਲੀ ਰਵਾਨਾ, ਪੜ੍ਹੋ ਕਿਉਂ ?