ਯੂਪੀ: BSP ਨੇ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਯੂਪੀ, 13 ਮਾਰਚ 2024 – ਬਸਪਾ ਨੇ ਯੂਪੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 16 ਉਮੀਦਵਾਰਾਂ ਦੇ ਨਾਮ ਹਨ। ਇਨ੍ਹਾਂ ਵਿੱਚੋਂ 7 ਮੁਸਲਿਮ ਚਿਹਰੇ ਹਨ। ਰਾਮਪੁਰ ਤੋਂ ਜੀਸ਼ਾਨ ਖਾਨ, ਸਹਾਰਨਪੁਰ ਤੋਂ ਮਾਜਿਦ ਅਲੀ ਅਤੇ ਮੁਰਾਦਾਬਾਦ ਤੋਂ ਇਰਫਾਨ ਸੈਫੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਇਸ ਵਾਰ ਬਸਪਾ ਨੇ ਇਸ ਚੋਣ ਵਿੱਚ ਕਿਸੇ ਪਾਰਟੀ ਨਾਲ ਗਠਜੋੜ ਨਹੀਂ ਕੀਤਾ ਹੈ। ਮਾਇਆਵਤੀ ਨੇ ਸਾਰੀਆਂ ਸੀਟਾਂ ‘ਤੇ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਸੀ। 2019 ਵਿੱਚ, ਬਸਪਾ ਨੇ ਸਪਾ ਅਤੇ ਆਰਐਲਡੀ ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਸਨ, ਜਿਸ ਵਿੱਚ ਬਸਪਾ ਨੇ 10 ਸੀਟਾਂ ਜਿੱਤੀਆਂ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਓਬਾਮਾ ਨੇ 9 ਮਹੀਨੇ ਪਹਿਲਾਂ ਦਿੱਤੀ ਸੀ ਚੇਤਾਵਨੀ, ਜੇ ਅਮਰੀਕਾ ‘ਚ ਕੱਲ੍ਹ ਹੋਈਆਂ ਚੋਣਾਂ ਤਾਂ ਬਾਈਡੇਨ ਦੀ ਹਾਰ ਯਕੀਨੀ

ਜ਼ਹਿਰੀਲੀ ਸ਼ਰਾਬ ਪੀਣ ਨਾਲ 22 ਮੌ+ਤਾਂ ਤੋਂ ਬਾਅਦ ਪੁਲਿਸ ਅਤੇ ਆਬਕਾਰੀ ਵਿਭਾਗ ਅਲਰਟ ‘ਤੇ, ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ‘ਚ ਰੇਡਾਂ