ਮੁੰਬਈ, 26 ਮਾਰਚ 2024 – IPL 2024 ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਬੀਸੀਸੀਆਈ ਨੇ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦਾ ਬਾਕੀ ਸਮਾਂ ਜਾਰੀ ਕੀਤਾ। ਇਸ ਤੋਂ ਪਹਿਲਾਂ ਬੀਸੀਸੀਆਈ ਨੇ 21 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਸੀ। ਲੋਕ ਸਭਾ ਚੋਣਾਂ ਦਾ ਐਲਾਨ ਨਾ ਹੋਣ ਕਾਰਨ ਕ੍ਰਿਕਟ ਬੋਰਡ ਨੇ ਦੋ ਕਿਸ਼ਤਾਂ ਵਿੱਚ ਸ਼ਡਿਊਲ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਸੋਮਵਾਰ ਨੂੰ ਜਾਰੀ ਸ਼ਡਿਊਲ ਮੁਤਾਬਕ ਇਸ ਸੀਜ਼ਨ ਦਾ ਕੁਆਲੀਫਾਇਰ 2 ਅਤੇ ਗ੍ਰੈਂਡ ਫਾਈਨਲ ਚੇਨਈ ‘ਚ ਖੇਡਿਆ ਜਾਵੇਗਾ। ਜਦਕਿ ਕੁਆਲੀਫਾਇਰ 2 ਦਾ ਮੈਚ ਕੁਆਲੀਫਾਇਰ 1 ਦੀ ਹਾਰਨ ਵਾਲੀ ਟੀਮ ਅਤੇ ਐਲੀਮੀਨੇਟਰ ਦੀ ਜੇਤੂ ਟੀਮ ਵਿਚਕਾਰ ਹੋਵੇਗਾ। ਇਹ ਮੈਚ 24 ਮਈ ਨੂੰ ਹੋਣਾ ਹੈ। ਜਦਕਿ ਫਾਈਨਲ ਮੁਕਾਬਲਾ 26 ਮਈ ਦਿਨ ਐਤਵਾਰ ਨੂੰ ਹੋਵੇਗਾ।
ਫੇਜ਼-2 ਦਾ ਕਾਰਜਕ੍ਰਮ ਇਹ ਹੈ…
8 ਅਪ੍ਰੈਲ CSK ਬਨਾਮ KKR ਚੇਨਈ
9 ਅਪ੍ਰੈਲ ਪੰਜਾਬ ਕਿੰਗਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ ਮੋਹਾਲੀ
10 ਅਪ੍ਰੈਲ ਰਾਜਸਥਾਨ ਰਾਇਲਜ਼ ਬਨਾਮ ਗੁਜਰਾਤ ਟਾਇਟਨਸ ਜੈਪੁਰ
11 ਅਪ੍ਰੈਲ ਮੁੰਬਈ ਇੰਡੀਅਨਜ਼ ਬਨਾਮ ਆਰਸੀਬੀ ਮੁੰਬਈ
12 ਅਪ੍ਰੈਲ ਲਖਨਊ ਸੁਪਰ ਜਾਇੰਟਸ ਬਨਾਮ ਦਿੱਲੀ ਕੈਪੀਟਲਸ ਲਖਨਊ
13 ਅਪ੍ਰੈਲ ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼ ਮੋਹਾਲੀ
14 ਅਪ੍ਰੈਲ KKR ਬਨਾਮ LSG ਕੋਲਕਾਤਾ
14 ਅਪ੍ਰੈਲ MI ਬਨਾਮ CSK ਮੁੰਬਈ
15 ਅਪ੍ਰੈਲ RCB ਬਨਾਮ SRH ਬੈਂਗਲੁਰੂ
16 ਅਪ੍ਰੈਲ ਜੀਟੀ ਬਨਾਮ ਡੀਸੀ ਅਹਿਮਦਾਬਾਦ
17 ਅਪ੍ਰੈਲ ਕੇਕੇਆਰ ਬਨਾਮ ਆਰਆਰ ਕੋਲਕਾਤਾ
18 ਅਪ੍ਰੈਲ PKBS ਬਨਾਮ MI ਮੋਹਾਲੀ
19 ਅਪ੍ਰੈਲ LSG ਬਨਾਮ CSK ਲਖਨਊ
20 ਅਪ੍ਰੈਲ ਡੀਸੀ ਬਨਾਮ ਐਸਆਰਐਚ ਦਿੱਲੀ
21 ਅਪ੍ਰੈਲ ਕੇਕੇਆਰ ਬਨਾਮ ਆਰਸੀਬੀ ਕੋਲਕਾਤਾ
21 ਅਪ੍ਰੈਲ PKBS ਬਨਾਮ GT ਮੋਹਾਲੀ
22 ਅਪ੍ਰੈਲ RR ਬਨਾਮ MI ਜੈਪੁਰ
23 ਅਪ੍ਰੈਲ CSK ਬਨਾਮ LSG ਚੇਨਈ
24 ਅਪ੍ਰੈਲ ਡੀਸੀ ਬਨਾਮ ਜੀਟੀ ਦਿੱਲੀ
25 ਅਪ੍ਰੈਲ SRH ਬਨਾਮ RCB ਹੈਦਰਾਬਾਦ
26 ਅਪ੍ਰੈਲ KKR ਬਨਾਮ PKBS ਕੋਲਕਾਤਾ
27 ਅਪ੍ਰੈਲ ਡੀਸੀ ਬਨਾਮ ਐਮਆਈ ਦਿੱਲੀ
27 ਅਪ੍ਰੈਲ LSG ਬਨਾਮ RR ਲਖਨਊ
28 ਅਪ੍ਰੈਲ ਜੀਟੀ ਬਨਾਮ ਆਰਸੀਬੀ ਅਹਿਮਦਾਬਾਦ
28 ਅਪ੍ਰੈਲ CSK ਬਨਾਮ SRH ਚੇਨਈ
29 ਅਪ੍ਰੈਲ ਕੇਕੇਆਰ ਬਨਾਮ ਡੀਸੀ ਕੋਲਕਾਤਾ
30 ਅਪ੍ਰੈਲ LSG ਬਨਾਮ MI ਲਖਨਊ
1 ਮਈ CSK ਬਨਾਮ PKBS ਚੇਨਈ
2 ਮਈ SRH ਬਨਾਮ RR ਹੈਦਰਾਬਾਦ
3 ਮਈ MI ਬਨਾਮ ਕੇਕੇਆਰ ਮੁੰਬਈ
4 ਮਈ RCB ਬਨਾਮ GT ਬੈਂਗਲੁਰੂ
5 ਮਈ PKBS ਬਨਾਮ CSK ਧਰਮਸ਼ਾਲਾ
5 ਮਈ LSG ਬਨਾਮ KKR ਲਖਨਊ
6 ਮਈ MI ਬਨਾਮ SRH ਮੁੰਬਈ
7 ਮਈ ਡੀਸੀ ਬਨਾਮ ਆਰਆਰ ਦਿੱਲੀ
8 ਮਈ SRH ਬਨਾਮ LSG ਹੈਦਰਾਬਾਦ
9 ਮਈ PKBS ਬਨਾਮ RCB ਧਰਮਸ਼ਾਲਾ
10 ਮਈ GT ਬਨਾਮ CSK ਅਹਿਮਦਾਬਾਦ
11 ਮਈ KKR ਬਨਾਮ MI ਕੋਲਕਾਤਾ
12 ਮਈ CSK ਬਨਾਮ RR ਚੇਨਈ
12 ਮਈ RCB ਬਨਾਮ ਡੀਸੀ ਬੈਂਗਲੁਰੂ
13 ਮਈ ਜੀਟੀ ਬਨਾਮ ਕੇਕੇਆਰ ਅਹਿਮਦਾਬਾਦ
14 ਮਈ ਡੀਸੀ ਬਨਾਮ ਐਲਐਸਜੀ ਦਿੱਲੀ
15 ਮਈ RR ਬਨਾਮ PKBS ਗੁਹਾਟੀ
16 ਮਈ SRH ਬਨਾਮ GT ਹੈਦਰਾਬਾਦ
17 ਮਈ MI ਬਨਾਮ LSG ਮੁੰਬਈ
18 ਮਈ RCB ਬਨਾਮ CSK ਬੈਂਗਲੁਰੂ
19 ਮਈ SRH ਬਨਾਮ PKBS ਹੈਦਰਾਬਾਦ
19 ਮਈ ਆਰਆਰ ਬਨਾਮ ਕੇਕੇਆਰ ਗੁਹਾਟੀ
ਪਲੇਆਫ ਮੈਚ
21 ਮਈ ਕੁਆਲੀਫਾਇਰ-1 ਅਹਿਮਦਾਬਾਦ
22 ਮਈ ਐਲੀਮੀਨੇਟਰ ਅਹਿਮਦਾਬਾਦ
24 ਮਈ ਕੁਆਲੀਫਾਇਰ-2 ਚੇਨਈ
26 ਮਈ ਗ੍ਰੈਂਡ ਫਾਈਨਲ ਚੇਨਈ
ਪਹਿਲੇ ਪੜਾਅ ਦੇ 21 ਮੈਚਾਂ ਦਾ ਵੇਰਵਾ…
ਚੇਨਈ ਸੁਪਰ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 22 ਮਾਰਚ, ਚੇਨਈ, ਸ਼ਾਮ 8.00 ਵਜੇ
ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼, 23 ਮਾਰਚ, ਮੋਹਾਲੀ, ਦੁਪਹਿਰ 3.30 ਵਜੇ
ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ, 23 ਮਾਰਚ, ਕੋਲਕਾਤਾ, ਸ਼ਾਮ 7.30 ਵਜੇ
ਰਾਜਸਥਾਨ ਰਾਇਲਜ਼ ਬਨਾਮ ਲਖਨਊ ਸੁਪਰ ਜਾਇੰਟਸ, 24 ਮਾਰਚ, ਜੈਪੁਰ, ਦੁਪਹਿਰ 3.30 ਵਜੇ
ਗੁਜਰਾਤ ਟਾਇਟਨਸ ਬਨਾਮ ਮੁੰਬਈ ਇੰਡੀਅਨਜ਼, 24 ਮਾਰਚ, ਅਹਿਮਦਾਬਾਦ, ਸ਼ਾਮ 7.30 ਵਜੇ
ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਪੰਜਾਬ ਕਿੰਗਜ਼, 25 ਮਾਰਚ, ਬੈਂਗਲੁਰੂ, ਸ਼ਾਮ 7.30 ਵਜੇ
ਚੇਨਈ ਸੁਪਰ ਕਿੰਗਜ਼ ਬਨਾਮ ਗੁਜਰਾਤ ਟਾਇਟਨਸ, 26 ਮਾਰਚ, ਚੇਨਈ, ਸ਼ਾਮ 7.30 ਵਜੇ
ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਮੁੰਬਈ ਇੰਡੀਅਨਜ਼, 27 ਮਾਰਚ, ਹੈਦਰਾਬਾਦ, ਸ਼ਾਮ 7.30 ਵਜੇ
ਰਾਜਸਥਾਨ ਰਾਇਲਜ਼ ਬਨਾਮ ਦਿੱਲੀ ਕੈਪੀਟਲਜ਼, 28 ਮਾਰਚ, ਜੈਪੁਰ, ਸ਼ਾਮ 7.30 ਵਜੇ
ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 29 ਮਾਰਚ, ਬੈਂਗਲੁਰੂ, ਸ਼ਾਮ 7.30 ਵਜੇ
ਲਖਨਊ ਸੁਪਰ ਜਾਇੰਟਸ ਬਨਾਮ ਪੰਜਾਬ ਕਿੰਗਜ਼, 30 ਮਾਰਚ, ਲਖਨਊ, ਸ਼ਾਮ 7.30 ਵਜੇ
ਗੁਜਰਾਤ ਟਾਇਟਨਸ ਬਨਾਮ ਸਨਰਾਈਜ਼ਰਸ ਹੈਦਰਾਬਾਦ, 31 ਮਾਰਚ, ਅਹਿਮਦਾਬਾਦ, ਦੁਪਹਿਰ 3.30 ਵਜੇ
ਦਿੱਲੀ ਕੈਪੀਟਲਜ਼ ਬਨਾਮ ਚੇਨਈ ਸੁਪਰ ਕਿੰਗਜ਼, 31 ਮਾਰਚ, ਵਿਜ਼ਾਗ, ਸ਼ਾਮ 7.30 ਵਜੇ
ਮੁੰਬਈ ਇੰਡੀਅਨਜ਼ ਬਨਾਮ ਰਾਜਸਥਾਨ ਰਾਇਲਜ਼, 1 ਅਪ੍ਰੈਲ, ਮੁੰਬਈ, ਸ਼ਾਮ 7.30 ਵਜੇ
ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਲਖਨਊ ਸੁਪਰ ਜਾਇੰਟਸ, 2 ਅਪ੍ਰੈਲ, ਬੈਂਗਲੁਰੂ, ਸ਼ਾਮ 7.30 ਵਜੇ
ਦਿੱਲੀ ਕੈਪੀਟਲਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 3 ਅਪ੍ਰੈਲ, ਵਿਜ਼ਾਗ, ਸ਼ਾਮ 7.30 ਵਜੇ
ਗੁਜਰਾਤ ਟਾਈਟਨਸ ਬਨਾਮ ਪੰਜਾਬ ਕਿੰਗਜ਼, 4 ਅਪ੍ਰੈਲ, ਅਹਿਮਦਾਬਾਦ, ਸ਼ਾਮ 7.30 ਵਜੇ
ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਚੇਨਈ ਸੁਪਰ ਕਿੰਗਜ਼, 5 ਅਪ੍ਰੈਲ, ਹੈਦਰਾਬਾਦ, ਸ਼ਾਮ 7.30 ਵਜੇ
ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 6 ਅਪ੍ਰੈਲ, ਜੈਪੁਰ, ਸ਼ਾਮ 7.30 ਵਜੇ
ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼, 7 ਅਪ੍ਰੈਲ, ਮੁੰਬਈ, ਦੁਪਹਿਰ 3.30 ਵਜੇ
ਲਖਨਊ ਸੁਪਰ ਜਾਇੰਟਸ ਬਨਾਮ ਗੁਜਰਾਤ ਟਾਇਟਨਸ, 7 ਅਪ੍ਰੈਲ, ਲਖਨਊ, ਸ਼ਾਮ 7.30 ਵਜੇ
IPL ਦੇ ਪਹਿਲੇ ਪੜਾਅ ਦੇ 21 ਮੈਚ 22 ਮਾਰਚ ਤੋਂ 7 ਅਪ੍ਰੈਲ ਦੇ ਵਿਚਕਾਰ ਹੋਣਗੇ। ਇਹ ਸਾਰੇ 21 ਮੈਚ 10 ਸ਼ਹਿਰਾਂ ਵਿੱਚ ਹੋਣੇ ਹਨ। ਉਦਘਾਟਨੀ ਮੈਚ ਰਾਤ 8 ਵਜੇ ਖੇਡਿਆ ਜਾਵੇਗਾ ਪਰ ਬਾਕੀ ਸਾਰੇ ਮੈਚ ਦੁਪਹਿਰ 3.30 ਜਾਂ 7.30 ਵਜੇ ਖੇਡੇ ਜਾਣਗੇ। ਆਈਪੀਐਲ ਵਿੱਚ 74 ਮੈਚ ਖੇਡੇ ਜਾਣੇ ਹਨ ਪਰ ਬਾਕੀ ਮੈਚ ਦੂਜੇ ਪੜਾਅ ਵਿੱਚ ਖੇਡੇ ਜਾਣਗੇ।