IPL ‘ਚ ਅੱਜ ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਜ਼ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਜੈਪੁਰ, 28 ਮਾਰਚ 2024 – ਇੰਡੀਅਨ ਪ੍ਰੀਮੀਅਰ ਲੀਗ (IPL) 2024 ਦਾ 9ਵਾਂ ਮੈਚ ਅੱਜ ਜੈਪੁਰ ਵਿੱਚ ਹੋਵੇਗਾ। ਇਹ ਮੈਚ ਲੀਗ ਇਤਿਹਾਸ ਦੀ ਪਹਿਲੀ ਚੈਂਪੀਅਨ ਰਾਜਸਥਾਨ ਰਾਇਲਜ਼ (ਆਰਆਰ) ਅਤੇ ਦਿੱਲੀ ਕੈਪੀਟਲਜ਼ (ਡੀਸੀ) ਵਿਚਕਾਰ ਖੇਡਿਆ ਜਾਵੇਗਾ। ਵਿੱਚ ਮੈਚ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

17ਵੇਂ ਸੀਜ਼ਨ ‘ਚ ਦੋਵਾਂ ਟੀਮਾਂ ਦਾ ਇਹ ਦੂਜਾ ਮੈਚ ਹੋਵੇਗਾ। ਰਾਜਸਥਾਨ ਨੇ ਲਖਨਊ ਨੂੰ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ। ਜਦੋਂ ਕਿ ਦਿੱਲੀ ਨੂੰ ਪੰਜਾਬ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਜਸਥਾਨ ਅਤੇ ਦਿੱਲੀ ਵਿਚਾਲੇ IPL ‘ਚ ਹੁਣ ਤੱਕ 27 ਮੈਚ ਖੇਡੇ ਜਾ ਚੁੱਕੇ ਹਨ। ਰਾਜਸਥਾਨ ਨੇ 14 ਅਤੇ ਦਿੱਲੀ ਨੇ 13 ਜਿੱਤੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

IPL: ਮੁੰਬਈ ਇੰਡੀਅਨਜ਼ ਲਗਾਤਾਰ ਦੂਜਾ ਮੈਚ ਹਾਰੀ, ਹੈਦਰਾਬਾਦ ਨੇ 31 ਦੌੜਾਂ ਨਾਲ ਹਰਾਇਆ

ਬੀਜੇਪੀ ਜੁਆਇਨ ਕਰਨ ਤੋਂ ਬਾਅਦ ਬਿੱਟੂ ਦਾ ਵੱਡਾ ਬਿਆਨ ਕਿਹਾ, “ਬੇਅੰਤ ਸਿੰਘ ਦਾ ਬਲਿਦਾਨ ਪੂਰੇ ਦੇਸ਼ ਵਾਸਤੇ ਸੀ ਨਾ ਕਿ ਇੱਕ ਪਾਰਟੀ ਵਾਸਤੇ”