ਚੌਰਾ ਮਾਧਰੇ ਗੈਂਗ ਦੇ ਤਿੰਨ ਗੈਂਗਸਟਰ ਗ੍ਰਿਫਤਾਰ, ਪਿਸਤੌਲ ਤੇ ਕਾਰਤੂਸ ਬਰਾਮਦ

ਮੋਹਾਲੀ, 29 ਮਾਰਚ 2024 – SSOC ਮੋਹਾਲੀ ਨੇ ਅਮਰੀਕਾ ਆਧਾਰਿਤ ਪਵਿੱਤਰ ਚੌਰਾ ਤੇ ਹੁਸਨਦੀਪ ਸਿੰਘ ਚੌਰਾ ਮਾਧਰੇ ਗੈਂਗ ਦੇ ਤਿੰਨ ਗੈਂਗਸਟਰਾਂ ਲਵਜੀਤ ਖੱਖ, ਗੁਰਸੇਵਕ ਬੰਬ ਅਤੇ ਬਹਾਦਰ ਖਾਨ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਅਸਲ ਕੀਤੀ ਹੈ। SSOC ਮੋਹਾਲੀ ਨੇ ਇਨ੍ਹਾਂ ਕੋਲੋਂ ਇਕ ਪਿਸਤੌਲ, 15 ਕਾਰਤੂਸ ਤੇ ਇਕ ਟੋਇਟਾ ਫਾਰਚੂਨਰ ਗੱਡੀ ਵੀ ਬਰਾਮਦ ਕੀਤੀ ਹੈ।

ਇਹ ਤਿੰਨੋਂ ਕਤਲ, ਇਰਾਦਾ ਕਤਲ, ਡਕੈਤੀ, ਅਸਲਾ ਐਕਟ, ਐਨਡੀਪੀਐਸ ਆਦਿ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ ਅਤੇ ਆਪਣੀ ਅਸਲ ਪਛਾਣ ਛੁਪਾ ਕੇ ਮੋਹਾਲੀ ਵਿੱਚ ਰਹਿ ਰਹੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਕਾਂਗਰਸ ਡੈਮੇਜ ਕੰਟਰੋਲ ‘ਚ ਜੁਟੀ, ਟਕਸਾਲੀ ਆਗੂ ਨੂੰ ਸੌਂਪੀ ਫਤਹਿਗੜ੍ਹ ਸਾਹਿਬ ਦੀ ਕਮਾਨ

SGPC ਦਾ ਬਜਟ ਇਜਲਾਸ ਅੱਜ, ਬਜਟ 1200 ਕਰੋੜ ਦੇ ਪਾਰ ਜਾਣ ਦਾ ਅਨੁਮਾਨ