ਆਈਪੀਐਲ ਵਿੱਚ ਅੱਜ 2 ਮੁਕਾਬਲੇ, ਪਹਿਲਾ ਮੈਚ GT-SRH ਅਤੇ ਦੂਜਾ ਮੈਚ DC-CSK ਵਿਚਾਲੇ ਹੋਵੇਗਾ

ਨਵੀਂ ਦਿੱਲੀ, 31 ਮਾਰਚ 2024 – ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ਵਿੱਚ ਅੱਜ 31ਮਾਰਚ ਨੂੰ 2 ਮੈਚ ਖੇਡੇ ਜਾਣਗੇ। ਦਿਨ ਦੇ ਪਹਿਲੇ ਮੈਚ ਵਿੱਚ ਗੁਜਰਾਤ ਟਾਇਟਨਸ (GT) ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ (SRH) ਨਾਲ ਅਹਿਮਦਾਬਾਦ ਵਿੱਚ ਦੁਪਹਿਰ 3:30 ਵਜੇ ਹੋਵੇਗਾ। ਟਾਸ ਦੁਪਹਿਰ 3:00 ਵਜੇ ਹੋਵੇਗਾ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ।

ਦਿਨ ਦਾ ਦੂਜਾ ਮੈਚ ਵਿੱਚ ਦਿੱਲੀ ਕੈਪੀਟਲਜ਼ (DC) ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਵਿਚਾਲੇ ਹੋਵੇਗਾ। ਟਾਸ ਸ਼ਾਮ ਨੂੰ 7:00 ਵਜੇ ਹੋਵੇਗਾ। ਜਦੋਂ ਕਿ ਮੈਚ 7:30 ਵਜੇ ਸ਼ੁਰੂ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

IPL ‘ਚ ਲਖਨਊ ਨੇ ਪੰਜਾਬ ਕਿੰਗਜ਼ ਨੂੰ 21 ਦੌੜਾਂ ਨਾਲ ਹਰਾਇਆ, ਦਰਜ ਕੀਤੀ ਸੀਜ਼ਨ ਦੀ ਪਹਿਲੀ ਜਿੱਤ

ਬਾਬਰ ਆਜ਼ਮ ਨੂੰ ਫੇਰ ਬਣਾਇਆ ਪਾਕਿਸਤਾਨ ਕ੍ਰਿਕਟ ਟੀਮ ਕਪਤਾਨ