ਕਿਸਾਨ ਨੇ ਆਪਣੇ ਪਾਲਤੂ ਕੁੱਤੇ ਨੂੰ ਬਣਾਇਆ ਆਪਣੀ ਜਾਇਦਾਦ ਦਾ ਵਾਰਸ

ਛਿੰਦਵਾੜਾ (ਮੱਧ ਪ੍ਰਦੇਸ਼), 1 ਜਨਵਰੀ, 2021 – ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਇੱਕ ਕਿਸਾਨ ਓਮ ਨਾਰਾਇਣ ਵਰਮਾ ਨੇ ਆਪਣੇ ਪਾਲਤੂ ਕੁੱਤੇ ਨੂੰ ਆਪਣੀ ਜੱਦੀ ਜਾਇਦਾਦ ਦਾ ਕਾਨੂੰਨੀ ਵਾਰਸ ਬਣਾਇਆ ਹੈ।

ਵਰਮਾ ਕੋਲ ਤਕਰੀਬਨ 21 ਏਕੜ ਜ਼ਮੀਨ ਹੈ। ਉਸ ਨੇ ਦੱਸਿਆ ਕਿ ਮੇਰੀ ਜਾਇਦਾਦ ਦੇ ਵਾਰਿਸ ਦੇ ਨਾਂਅ ‘ਚ ਨਾ ਸਿਰਫ ਉਸ ਦੀ ਪਤਨੀ ਚੰਪਾ ਬਾਈ ਦਾ ਨਾਂਅ ਹੋਵੇਗਾ ਸਗੋਂ ਨਾਲ ਹੀ ਉਸ ਦੇ ਪਾਲਤੂ ਕੁੱਤੇ ਦਾ ਨਾਂਅ ਵੀ ਸ਼ਾਮਲ ਕੀਤਾ ਗਿਆ ਹੈ।

ਕਿਸਾਨ ਨੇ ਦੱਸਿਆ ਕਿ ਜਾਇਦਾਦ, ਉਸਦੀ ਮੌਤ ਤੋਂ ਬਾਅਦ, ਉਸਦੀ ਪਤਨੀ ਅਤੇ ਪਾਲਤੂ ਜਾਨਵਰ ਨੂੰ ਵਿਰਾਸਤ ਵਿੱਚ ਮਿਲੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੰਘਰਸ਼ ਦੇ ਦਬਾਅ ਹੇਠ ਕੇਂਦਰ ਸਰਕਾਰ ਢੈਲੀ ਪਈ, ਪਰ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ – ਬੀਕੇਯੂ ਉਗਰਾਹਾਂ

ਉਗਰਾਹਾਂ ਵਲੋਂ ਹਰਿਆਣਾ ਦੇ ਪਿੰਡਾਂ ‘ਚ ਟਰੈਕਟਰ ਮਾਰਚ ਕਰਨ ਦਾ ਐਲਾਨ