ਲੁਧਿਆਣਾ ਜ਼ਿਲ੍ਹੇ ਦੇ ਮੁਲਾਜ਼ਮਾਂ ਦੀਆਂ ਵੱਡੇ ਪੱਧਰ ਤੇ ਬਦਲੀਆਂ, ਪੜ੍ਹੋ ਵੇਰਵਾ

ਜਗਰਾਉਂ, 18 ਜੁਲਾਈ 2024 – ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਵੱਡੇ ਪੱਧਰ ‘ਤੇ ਜ਼ਿਲ੍ਹੇ ਦੇ ਤਹਿਸੀਲ ਅਤੇ ਹੋਰ ਦਫਤਰਾਂ ਅੰਦਰ ਤੈਨਾਤ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

ਦਫਤਰ ਵੱਲੋਂ ਜਾਰੀ ਇੱਕ ਪੱਤਰ ਮੁਤਾਬਕ ਰਾਜਵੰਤ ਕੌਰ ਸੀਨੀਅਰ ਸਹਾਇਕ ਨੂੰ ਰਿਕਾਰਡ ਰੂਮ ਤੋਂ ਆਰ ਆਰ ਸ਼ਾਖਾ, ਗੁਰਪ੍ਰੀਤ ਕੌਰ ਸੀਨੀਅਰ ਸਹਾਇਕ ਨੂੰ ਵਿਕਾਸ ਸ਼ਾਖਾ ਤੋਂ ਰਿਕਾਰਡ ਰੂਮ, ਜੈ ਪ੍ਰਕਾਸ਼ ਸੀਨੀਅਰ ਸਹਾਇਕ ਨੂੰ ਫੁਟਕਲ ਸ਼ਾਖਾ ਤੋਂ ਅਸਲਾ ਸ਼ਾਖਾ, ਅਜੇ ਕੁਮਾਰ ਸੀਨੀਅਰ ਸਹਾਇਕ ਨੂੰ ਅਸਲਾ ਸ਼ਾਖਾ ਤੋਂ ਫੁੱਟ ਕੱਲ ਸ਼ਾਖਾ, ਪ੍ਰਾਚੀ ਨੂੰ ਸੀਨੀਅਰ ਸਹਾਇਕ ਤੋਂ ਦਫਤਰ ਉਪ ਮੰਡਲ ਮੈਜਿਸਟਰੇਟ ਲੁਧਿਆਣਾ ਪੂਰਵੀ, ਕੁਲਦੀਪ ਕੁਮਾਰ ਸੀਨੀਅਰ ਸਹਾਇਕ ਨੂੰ ਰੀਡਰ ਟੂ ਐਸਡੀਐਮ ਲੁਧਿਆਣਾ ਪੂਰਵੀ ਤੋਂ ਸ਼ਿਕਾਇਤ ਸ਼ਾਖਾ, ਰਜਨੀ ਬਾਲਾ ਸੀਨੀਅਰ ਸਹਾਇਕ ਨੂੰ ਤਹਿਸੀਲ ਲੁਧਿਆਣਾ ਪੂਰਵੀ ਤੋਂ ਐਸਡੀਏ ਦਫਤਰ ਉਪ ਮੰਡਲ ਮਜਿਸਟਰੇਟ ਲੁਧਿਆਣਾ ਪੂਰਵੀ, ਅਰਜਿੰਦਰ ਸਿੰਘ ਸੀਨੀਅਰ ਸਹਾਇਕ ਨੂੰ ਪਦੁਨਤੀ ਹੋਣ ਮਗਰੋਂ ਤਹਿਸੀਲ ਲੁਧਿਆਣਾ ਪੂਰਵੀ, ਹਰਪ੍ਰੀਤ ਕੌਰ ਸੀਨੀਅਰ ਸਹਾਇਕ ਨੂੰ ਐਚ ਆਰ ਸ਼ਾਖਾ ਤੋਂ ਐਚ ਆਰ ਸ਼ਾਖਾ ਵਾਧੂ ਚਾਰਜ ਤਹਿਸੀਲ ਲੁਧਿਆਣਾ ਕੇਂਦਰੀ, ਕਰਮਜੀਤ ਕੌਰ ਸੀਨੀਅਰ ਸਹਾਇਕ ਨੂੰ ਐਸਡੀਏ ਦਫਤਰ ਉਪ ਮੰਡਲ ਮਜਿਸਟਰੇਟ ਰਾਏਕੋਟ ਤੋਂ ਐਸਡੀਐਮ ਦਫਤਰ ਰਾਏਕੋਟ, ਹਰੀਸ਼ ਕੁਮਾਰ ਜੂਨੀਅਰ ਸਹਾਇਕ ਨੂੰ ਰਿਡਰ ਟੂ ਸਬ ਰਜਿਸਟਰ ਲੁਧਿਆਣਾ ਪੂਰਵੀ ਤੋਂ ਆਰਸੀ ਦਫਤਰ ਸਬ ਰਜਿਸਟਰ ਲੁਧਿਆਣਾ ਕੇਂਦਰੀ, ਗੋਪਾਲ ਕ੍ਰਿਸ਼ਨ ਜੂਨੀਅਰ ਸਹਾਇਕ ਆਰਸੀ ਤਹਿਸੀਲ ਲੁਧਿਆਣਾ ਕੇਂਦਰੀ ਤੋਂ ਆਰਸੀ ਦਫਤਰ ਸਭ ਰਜਿਸਟਰਡ ਲੁਧਿਆਣਾ ਪੱਛਮੀ, ਸ਼ਿਵ ਕੁਮਾਰ ਜੂਨੀਅਰ ਸਹਾਇਕ ਨੂੰ ਆਰਸੀ ਦਫ਼ਤਰ ਸਬ ਰਜਿਸਟਰਾਰ ਲੁਧਿਆਣਾ ਪੱਛਮੀ ਤੋਂ ਰਿਕਾਰਡ ਕੀਪਰ ਲੁਧਿਆਣਾ ਪੱਛਮੀ, ਗੁਰ ਬਾਜ ਸਿੰਘ ਕਲਰਕ ਰਿਕਾਰਡ ਕੀਪਰ ਲੁਧਿਆਣਾ ਪੱਛਮੀ ਤੋਂ ਆਰਸੀ ਤਹਿਸੀਲ ਖੰਨਾ, ਅਮਰੀਕ ਸਿੰਘ ਜੂਨੀਅਰ ਸਹਾਇਕ ਨੂੰ ਆਰਸੀ ਤਹਸੀਲ ਖੰਨਾ ਤੋਂ ਰਿਡਰ ਟੂ ਨੈਬ ਤਹਸੀਲਦਾਰ ਡੇਹਲੋ, ਹਰਵਿੰਦਰ ਸਿੰਘ ਜੂਨੀਅਰ ਸਹਾਇਕ ਨੂੰ ਰੀਡਰ ਟੂ ਤਹਿਸੀਲਦਾਰ ਪਾਇਲ ਤੋਂ ਐਮਐਲਸੀ ਦਫਤਰ ਉਪ ਮੰਡਲ ਮਜਿਸਟਰੇਟ ਪਾਇਲ, ਹਰਦੀਪ ਸਿੰਘ ਕਲਰਕ ਨੂੰ ਤਹਿਸੀਲ ਪਾਇਲ ਤੋਂ ਦਫਤਰ ਉਪਮੰਡਲ ਮਜਿਸਟਰੇਟ ਖੰਨਾ, ਵਨੀਤ ਕੌਸ਼ਲ ਜੂਨੀਅਰ ਸਹਾਇਕ ਨੂੰ ਦਫਤਰ ਉਪ ਮੰਡਲ ਮਜਿਸਟਰੇਟ ਖੰਨਾ ਤੋਂ ਤਹਿਸੀਲ ਲੁਧਿਆਣਾ ਪੂਰਵੀ, ਕੁਲਦੀਪ ਸਿੰਘ ਜੂਨੀਅਰ ਸਹਾਇਕ ਨੂੰ ਆਰਸੀ ਸ੍ਰੀ ਮਾਛੀਵਾੜਾ ਸਾਹਿਬ ਤੋਂ ਆਰਸੀ ਤਹਿਸੀਲ ਸਮਰਾਲਾ, ਮੀਰ ਸਿੰਘ ਜੂਨੀਅਰ ਸਹਾਇਕ ਨੂੰ ਆਰਸੀ ਤਹਿਸੀਲ ਸਮਰਾਲਾ ਤੋਂ ਬਦਲ ਕੇ ਆਰਸੀ ਸਬ ਤਹਿਸੀਲ ਮਾਛੀਵਾੜਾ ਸਾਹਿਬ, ਸਾਹਿਲ ਅਗਰਵਾਲ ਜੂਨੀਅਰ ਸਹਾਇਕ ਨੂੰ ਆਰਸੀ ਸਬ ਤਹਿਸੀਲ ਸਿੱਧਵਾਂ ਬੇਟ ਤੋਂ ਦਫਤਰ ਉਪ ਮੰਡਲ ਮਜਿਸਟਰੇਟ ਸਮਰਾਲਾ, ਮੀਨੂ ਸ਼ਰਮਾ ਕਲਕ ਨੂੰ ਦਫਤਰ ਉਪ ਮੰਡਲ ਮਜਿਸਟਰੇਟ ਸਮਰਾਲਾ ਤੋਂ ਆਰਸੀ ਸਬ ਤਹਿਸੀਲ ਸਿੱਧਵਾਂ ਬੇਟ, ਵਿਜੇ ਕੁਮਾਰ ਕਲਰਕ ਨੂੰ ਆਰਸੀ ਤਹਿਸੀਲ ਜਗਰਾਉਂ ਤੋਂ ਰਿਕਾਰਡ ਰੂਮ ਅਸ਼ਵਨੀ ਕੁਮਾਰ ਕਲਰਕ ਦੀ ਥਾਂ ਤੇ ਮੋਹਿਤ ਗੋਇਲ ਕਲਰਕ ਨੂੰ ਐਚਆਰਸੀ ਸ਼ਾਖਾ ਤੋਂ ਆਰਸੀ ਤਹਿਸੀਲ ਜਗਰਾਉਂ ਵਿਜੇ ਕੁਮਾਰ ਕਲਰਕ ਦੀ ਥਾਂ ਤੇ, ਜਸਕਿਰਨ ਪ੍ਰੀਤ ਸਿੰਘ ਜੂਨੀਅਰ ਸਹਾਇਕ ਨੂੰ ਰੀਡਰ ਟੂ ਤਹਿਸੀਲਦਾਰ ਰਾਏਕੋਟ ਤੋਂ ਆਰਸੀ ਰਾਏਕੋਟ, ਚੰਦਨ ਬੀਰ ਸਿੰਘ ਜੂਨੀਅਰ ਸਹਾਇਕ ਨੂੰ ਤਹਿਸੀਲ ਰਾਏਕੋਟ ਤੋਂ ਰੀਡਰ ਟੂ ਤਹਿਸੀਲਦਾਰ ਰਾਏਕੋਟ, ਜਸਵੰਤ ਸਿੰਘ ਕਲਰਕ ਨੂੰ ਦਫਤਰ ਉਪ ਮੰਡਲ ਮਜਿਸਟਰੇਟ ਖੰਨਾ ਤੋਂ ਆਰਸੀ ਪਾਇਲ, ਮਨਪ੍ਰੀਤ ਕੌਰ ਕਲਰਕ ਨੂੰ ਸ਼ਿਕਾਇਤ ਸ਼ਾਖਾ ਤੋਂ ਰਿਕਾਰਡ ਰੂਮ, ਗੁਰਮੀਤ ਕੌਰ ਕਲਰਕ ਨੂੰ ਰਿਕਾਰਡ ਰੂਮ ਤੋਂ ਸ਼ਿਕਾਇਤ ਸ਼ਾਖਾ, ਨਰੇਸ਼ ਕੁਮਾਰ ਕਲਰਕ ਨੂੰ ਫੁਟਕਲ ਸ਼ਾਖਾ ਤੋਂ ਡੀ ਆਰ ਏ ਸ਼ਾਖਾ,ਗਗਨਦੀਪ ਸਿੰਘ ਕਲਰਕ ਨੂੰ ਡੀਆਰ ਸ਼ਾਖਾ ਤੋਂ ਤਹਿਸੀਲ ਲੁਧਿਆਣਾ ਪੂਰਵੀ, ਅਸ਼ਵਨੀ ਕੁਮਾਰ ਕਲਰਕ ਨੂੰ ਰਿਕਾਰਡ ਰੂਮ ਤੋਂ ਫੁਟਕਲ ਸ਼ਾਖਾ, ਸਿਮਰਨਜੀਤ ਕੌਰ ਕਲਰਕ ਨੂੰ ਦਫਤਰ ਉਪ ਮੰਡਲ ਮਜਿਸਟਰੇਟ ਲੁਧਿਆਣਾ ਪੂਰਵੀ ਤੋਂ ਬਦਲ ਕੇ ਰਿਕਾਰਡ ਰੂਮ, ਅਮਿਤ ਕੁਮਾਰ ਜੂਨੀਅਰ ਸਹਾਇਕ ਨੂੰ ਦਫਤਰ ਉਪ ਮੰਡਲ ਮਜਿਸਟਰੇਟ ਲੁਧਿਆਣਾ ਪੂਰਬੀ ਤੋਂ ਦਫਤਰ ਉਪ ਮੰਡਲ ਮਜਿਸਟਰੇਟ ਖੰਨਾ, ਅਲਕਾ ਰਾਣੀ ਜੂਨੀਅਰ ਸਹਾਇਕ ਨੂੰ ਸਦਰ ਰਿਕਾਰਡ ਰੂਮ ਤੋਂ ਬਦਲ ਕੇ ਰੀਡਰ ਟੂ ਤਹਸੀਲਦਾਰ ਲੁਧਿਆਣਾ ਪੱਛਮੀ, ਜਸਵਿੰਦਰ ਸਿੰਘ ਨੂੰ ਰੀਡਰ ਤਹਿਸੀਲਦਾਰ ਲੁਧਿਆਣਾ ਪੱਛਮੀ ਤੋਂ ਸਦਰ ਰਿਕਾਰਡ ਰੂਮ ਵਿਖੇ ਤੈਨਾਤ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਧਾ ਕਿੱਲੋ ਹੈਰੋਇਨ ਸਮੇਤ ਪੁਲਿਸ ਮੁਲਾਜ਼ਮ ਗ੍ਰਿਫਤਾਰ: ਫਰੀਦਕੋਟ ‘ਚ ਸੀ ਤਾਇਨਾਤ

ਸੁਲਤਾਨਪੁਰ ਲੋਧੀ: ਪ੍ਰਾਈਵੇਟ ਹਸਪਤਾਲ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ