ਏ.ਡੀ.ਜੀ.ਪੀ. ਸ੍ਰੀਵਾਸਤਵਾ ਨੇ ਏ.ਡੀ.ਜੀ.ਪੀ./ਤਕਨੀਕੀ ਸੇਵਾਵਾਂ ਦਾ ਐਡੀਸ਼ਨਲ ਚਾਰਜ ਸੰਭਾਲਿਆ

ਚੰਡੀਗੜ੍ਹ, 5 ਜਨਵਰੀ 2021 – ਏ.ਡੀ.ਜੀ.ਪੀ.(ਸੁਰੱਖਿਆ) ਸੁਧਾਂਸ਼ੂ ਐਸ. ਸ੍ਰੀਵਾਸਤਵਾ ਨੇ ਏ.ਡੀ.ਜੀ.ਪੀ. ਕੁਲਦੀਪ ਸਿੰਘ, ਜੋ 4 ਤੋਂ 15 ਜਨਵਰੀ,2021 ਤੱਕ ਕਮਾਈ ਛੁੱਟੀ ’ਤੇ ਗਏ ਹਨ, ਦੀ ਥਾਂ ਏ.ਡੀ.ਜੀ.ਪੀ/ਤਕਨੀਕੀ ਸੇਵਾਵਾਂ ਦਾ ਐਡੀਸ਼ਨਲ ਚਾਰਜ ਸੰਭਾਲ ਲਿਆ ਹੈ।

ਇਹ ਵੀਡੀਓ ਵੀ ਦੇਖੋ…

ਟਰੈਵਲ ਏਜੰਟ ਦੀ ਬਦਮਾਸ਼ੀ, ਵਿਧਵਾ ਔਰਤ ਨਾਲ ਸਰੇ ਬਾਜ਼ਾਰ ਕੀਤਾ ਧੱਕਾ !

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੋਰੋਨਾ ਸੰਕਟ ਦੇ ਬਾਵਜੂਦ ਵਿਕਾਸ ਏਜੰਡੇ ਨੂੰ ਜਾਰੀ ਰੱਖਿਆ: ਸੁਖਬਿੰਦਰ ਸਿੰਘ ਸਰਕਾਰੀਆ

ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਭਾਰਤ ਦੌਰਾ ਕੀਤਾ ਰੱਦ