ਪੰਜਾਬ ਦੇ 18 IPS ਅਫ਼ਸਰਾਂ ਨੂੰ ਮਿਲੀ ਤਰੱਕੀ, ਪੜ੍ਹੋ ਪੂਰਾ ਵੇਰਵਾ

ਚੰਡੀਗੜ੍ਹ, 6 ਸਤੰਬਰ 2024 – ਪੰਜਾਬ ਸਰਕਾਰ ਵੱਲੋਂ 18 ਸੀਨੀਅਰ ਆਈਪੀਐਸ ਅਫ਼ਸਰਾਂ ਨੂੰ ਤਰੱਕੀ ਦਿੱਤੀ ਗਈ ਹੈ। ਜਿਸ ‘ਚ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ 10 IPS ਅਫ਼ਸਰਾਂ ਨੂੰ ਤਰੱਕੀ ਦੇ ਕੇ DIG ਰੈਂਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ 6 IPS ਅਫ਼ਸਰਾਂ ਨੂੰ ਤਰੱਕੀ ਦੇ ਕੇ ‘ਸਿਲੈਕਸ਼ਨ ਗਰੇਡ’ ਦਿੱਤਾ ਗਿਆ ਹੈ। ਇਸ ਤੋਂ ਬਿਨਾ IPS ਧਨਪ੍ਰੀਤ ਕੌਰ ਨੂੰ IGP ਵੱਜੋਂ ਤਰੱਕੀ ਦਿੱਤੀ ਗਈ ਹੈ ਅਤੇ ਸੀਨੀਅਰ IPS ਅਫਸਰ ਰਾਕੇਸ਼ ਅਗਰਵਾਲ ਨੂੰ ਤਰੱਕੀ ਦੇ ਕੇ ADGP ਬਣਾਇਆ ਗਿਆ ਹੈ। ਪੜ੍ਹੋ ਪੂਰਾ ਵੇਰਵਾ ਹੇਠਾਂ….

ਪੰਜਾਬ ਪੁਲਿਸ ਦੇ 10 IPS ਅਫ਼ਸਰਾਂ ਮਿਲੀ ਤਰੱਕੀ, ਮਿਲਿਆ DIG ਰੈਂਕ

ਪੰਜਾਬ ਪੁਲਿਸ ਦੇ 6 IPS ਅਫ਼ਸਰਾਂ ਨੂੰ 6 ਮਿਲੀ ਤਰੱਕੀ, ਸਿਲੈਕਸ਼ਨ ਗਰੇਡ ਮਿਲਿਆ

IPS ਧਨਪ੍ਰੀਤ ਕੌਰ ਨੂੰ IGP ਵੱਜੋਂ ਮਿਲੀ ਤਰੱਕੀ

Punjab ਦੇ ਸੀਨੀਅਰ IPS ਅਫਸਰ ਨੂੰ ਤਰੱਕੀ ਦੇ ਕੇ ਬਣਾਇਆ ADGP

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਮਤਾ ਬੈਨਰਜੀ ਦੀ ਵਜ੍ਹਾ ਨਾਲ ਰੁਕਿਆ ਅਪਰਾਜਿਤਾ ਬਿੱਲ: ਸੂਬਾ ਸਰਕਾਰ ਨੇ ਤਕਨੀਕੀ ਰਿਪੋਰਟ ਨਹੀਂ ਭੇਜੀ, ਮਨਜ਼ੂਰੀ ਦੇਣ ‘ਚ ਹੋਵੇਗੀ ਦੇਰੀ – ਗਵਰਨਰ

ਕਿਸਾਨਾਂ ਦੇ ਹਿੱਤ ਮਹਿਫੂਜ਼ ਕਰੇਗੀ ਨਵੀਂ ਖੇਤੀ ਨੀਤੀ – CM ਮਾਨ ਨੇ ਕਿਸਾਨ ਯੂਨੀਅਨਾਂ ਨੂੰ ਦਿੱਤਾ ਭਰੋਸਾ