ਜੈਤੋ ‘ਚ ਰਾਈਸ ਮਿਲਰ ਨੇ ਹੀ ਦੂਸਰੇ ਰਾਈਸ ਮਿਲਰ ‘ਤੇ ਚਲਾਈ ਗੋਲੀ, ਪੜ੍ਹੋ ਕੀ ਹੈ ਮਾਮਲਾ

ਜੈਤੋ, 8 ਸਤੰਬਰ 2024 – ਜੈਤੋ ‘ਚ ਇੱਕ ਰਾਈਸ ਮਿਲਰ ਤੇ ਦੂਜੇ ਰਾਈਸ ਮਿਲਰ ਵੱਲੋਂ ਫਾਇਰਿੰਗ ਕਰਨ ਦੀ ਖਬਰ ਸਾਹਮਣੇ ਆਈ ਹੈ। ਜੈਤੋ ਦੇ ਵੇਅਰ ਹਾਊਸ ਦੇ ਗੁਦਾਮਾ ਚ ਰਾਈਸ ਮਿਲਰ ਤੇ ਫਾਇਰਿੰਗ ਕੀਤੀ ਗਈ ਹੈ । ਘਟਨਾ ਚ ਵਾਲ-ਵਾਲ ਬਚਿਆ ਹੈ ਰਾਈਸ ਮਿਲਰ ਜੈਤੋ ਦੇ ਵੇਅਰ ਹਾਊਸ ਦੇ ਗੁਦਾਮਾ ਵਿੱਚ ਚੌਲਾਂ ਦੇ ਨਾਲ ਭਰੀ ਹੋਈ ਗੱਡੀ ਚੈੱਕ ਕਰਵਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਰਾਈਸ ਮਿਲਰ ‘ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੂਸਰੇ ਰਾਈਸ ਮਿਲਰ ਵੱਲੋਂ ਫਾਇਰਿੰਗ ਕੀਤੀ ਗਈ ਹੈ।

ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਰਾਣੀ ਰੰਜਿਸ਼ ਦੇ ਚਲਦਿਆਂ ਰਾਈਸ ਮਿਲਰ ਨੇ ਨੇ ਹੀ ਦੂਸਰੇ ਰਾਈਸ ਮਿਲਰ ‘ਤੇ ਸ਼ਰੇਆਮ ਫਾਇਰਿੰਗ ਕਰ ਦਿੱਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟੋਲ ਪਲਾਜ਼ਿਆਂ ‘ਤੇ ਐਮਰਜੈਂਸੀ ਸਿਹਤ ਸੰਭਾਲ ਅਤੇ ਟਰਾਮਾ ਕੇਅਰ ਸੇਵਾਵਾਂ ਲਾਜ਼ਮੀ: ਐਮਪੀ ਸੰਜੀਵ ਅਰੋੜਾ ਨੇ ਨਿਤਿਨ ਗਡਕਰੀ ਨੂੰ ਲਿਖਿਆ ਪੱਤਰ

ਬਿਜਲੀ ਮੰਤਰੀ ETO ਵੱਲੋਂ PSPCL ਨੂੰ ਬਿਜਲੀ ਚੋਰੀ ਵਿਰੁੱਧ ਵਿਸ਼ੇਸ਼ ਚੈਕਿੰਗ ਕਰਨ ਦੇ ਸਖ਼ਤ ਨਿਰਦੇਸ਼