ਜੰਮੂ-ਕਸ਼ਮੀਰ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ

ਜੰਮੂ-ਕਸ਼ਮੀਰ, 10 ਸਤੰਬਰ 2024 – ਕਾਂਗਰਸ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਦੀ ਤੀਜੀ ਸੂਚੀ ਵਿੱਚ ਕੁੱਲ 19 ਨਾਮ ਸ਼ਾਮਲ ਹਨ। ਕਾਂਗਰਸ ਨੇ ਬਾਨੀ ਸੀਟ ਤੋਂ ਕਾਜਲ ਰਾਜਪੂਤ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਯੋਗੇਸ਼ ਸਾਹਨੀ ਨੂੰ ਜੰਮੂ ਈਸਟ ਤੋਂ ਟਿਕਟ ਮਿਲੀ ਹੈ।

ਕਾਂਗਰਸ ਨੇ ਹੁਣ ਤੱਕ ਕੁੱਲ 34 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜੰਮੂ-ਕਸ਼ਮੀਰ ‘ਚ ਕਾਂਗਰਸ ਫਾਰੂਕ ਅਬਦੁੱਲਾ ਦੀ ਪਾਰਟੀ ਨੈਸ਼ਨਲ ਕਾਨਫਰੰਸ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਈਫੋਨ 16 ਦੇ ਲਾਂਚ ਹੁੰਦੇ ਹੀ ਯੂਜ਼ਰਸ ਨੂੰ ਵੱਡਾ ਝਟਕਾ ! iPhone 15 Pro Max ਸਮੇਤ ਇਹ ਮਾਡਲ ਕੀਤੇ ਬੰਦ

ਹਰਿਆਣਾ ‘ਚ ਭਾਜਪਾ ਉਮੀਦਵਾਰ ਦੀ ਪਾਕਿਸਤਾਨੀ ਫੌਜ ਨਾਲ ਫੋਟੋ ਵਾਇਰਲ: ਹੁਣ ਟਿਕਟ ਕੀਤੀ ਵਾਪਿਸ