ਸਰਕਾਰ ਅਤੇ ਕਿਸਾਨ ਦੋਵੇਂ ਜਿੱਦ ‘ਤੇ ਅੜੇ, ਮੀਟਿੰਗ ਰਹੀ ਬੇਸਿੱਟਾ, ਪੜ੍ਹੋ ਕਦੋਂ ਹੋਏਗੀ ਅਗਲੀ ਮੀਟਿੰਗ

ਨਵੀਂ ਦਿੱਲੀ, 8 ਜਨਵਰੀ 2021 – ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ 8ਵੇਂ ਗੇੜ ਦੀ ਮੀਟਿੰਗ ਖਤਮ ਹੋ ਚੁੱਕੀ ਹੈ, ਜੋ ਕਿ ਬੇਸਿੱਟਾ ਰਹੀ ਹੈਅਤੇ ਹੁਣ ਅਗਲੀ ਮੀਟਿੰਗ 15 ਜਨਵਰੀ ਨੂੰ ਹੋਏਗੀ। ਕਿਸਾਨ ਖੇਤੀ ਕਾਨੂੰਨ ਖਤਮ ਕਰਾਉਣ ਨੂੰ ਲੈ ਕੇ ਬਜਿੱਦ ਹਨ ਜਦੋਂ ਕਿ ਕੇਂਦਰ ਸਰਕਾਰ ਨੇ ਕਾਨੂੰਨ ਰੱਦ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਸੋਧਾਂ ਲਈ ਤਿਆਰ ਹਨ।

ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਚਾਹ ਪੀਣ ਤੇ ਲੰਗਰ ਛਕਣ ਤੋਂ ਵੀ ਨਾਂਹ ਕਰ ਦਿੱਤੀ ਗਈ ਸੀ ਅਤੇ ਤਖਤੀਆਂ ਲੈ ਕੇ ਬੈਠ ਗਏ ਸਨ ਕਿ ’ਜਾਂ ਮਰਾਂਗੇ ਜਾਂ ਜਿੱਤਾਂਗੇ’, ਇਸ ਮਗਰੋਂ ਕਿਸਾਨ ਲੰਚ ਹਾਲ ਵਿਚ ਮੌਨ ਧਾਰ ਕੇਹਾਲ ਅੰਦਰ ਬੈਠ ਗਏ ਸਨ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਗੱਲਬਾਤ ਰੁਕੀ, ਕਿਸਾਨਾਂ ਨੇ ਚਾਹ ਪੀਣ ਤੇ ਲੰਗਰ ਛਕਣ ਤੋਂ ਵੀ ਕੀਤੀ ਨਾਂਹ

ਪੰਜਾਬ ਦੀਆਂ ਨਹਿਰਾਂ ’ਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ