ਸਕੂਲ ਬੱਸ ਨਾਲ ਟਕਰਾ ਕੇ ਪਲਟ ਗਿਆ ਟਿੱਪਰ, ਡਰਾਈਵਰ ਦਾ ਹੋਇਆ ਬਚਾਅ

ਗੁਰਦਾਸਪੁਰ, 15 ਸਤੰਬਰ 2024 – ਗੁਰਦਾਸਪੁਰ ਕਲਾਨੌਰ ਰੋਡ ਤੇ ਦੋਸਤਪੁਰ ਦੇ ਨਜਦੀਕ ਨਿੱਜੀ ਸਕੂਲ ਦੀ ਬੱਸ ਦੀ ਦੂਜੀ ਸਾਈਡ ਤੋਂ ਆ ਰਹੇ ਟਰੱਕ ਨੂੰ ਸਾਈਡ ਲੱਗਣ ਨਾਲ ਇਕਦਮ ਟਰੱਕ ਪਲਟ ਗਿਆ। ਹਾਲਾਂਕਿ ਗਨੀਮਾ ਰਹੀ ਕੀ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਫੁਟੇਜ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਸ ਨੂੰ ਕਰੋਸ ਕਰਨ ਦੀ ਕੋਸ਼ਿਸ਼ ਵਿੱਚ ਸਾਹਮਣੇ ਤੋਂ ਆ ਰਿਹਾ ਟਰੱਕ ਸਾਈਡ ਲੱਗਣ ਨਾਲ ਦੇਖਦੇ ਹੀ ਦੇਖਦੇ ਪਲਟ ਰਿਹਾ ਹੈ। ਟਰੱਕ ਪਲਟਨ ਨਾਲ ਉਸਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗਣ ਦੀ ਖਬਰ ਵੀ ਸਾਹਮਣੇ ਆਈ ਹੈ। ਪਰ ਜਿਸ ਤਰ੍ਹਾਂ ਟਰੱਕ ਪਲਟਦਾ ਹੈ ਉਸਨੂੰ ਵੇਖਦੇ ਇਹ ਕਿਹਾ ਜਾ ਸਕਦਾ ਹੈ ਕਿ ਡਰਾਈਵਰ ਦਾ ਆਪਣੀ ਕਿਸਮਤ ਨਾਲ ਹੀ ਬਚਾ ਹੋਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਆਣਾ ‘ਚ ਕਿਸਾਨ ਮਹਾਪੰਚਾਇਤ, ਪੰਜਾਬ ਬਾਰਡਰ ਸੀਮੇਂਟ ਦੀ ਬੈਰੀਕੇਡਿੰਗ ਨਾਲ ਸੀਲ: ਪੁਲਿਸ ਨੇ ਕਿਹਾ- ਇਜਾਜ਼ਤ ਨਹੀਂ ਲਈ ਗਈ

ESIC ਹਸਪਤਾਲ ਵਿੱਚ ਨਵਾਂ ਆਈਸੀਯੂ ਵਾਰਡ ਬਣ ਕੇ ਹੋਇਆ ਤਿਆਰ: ਐਮਪੀ ਸੰਜੀਵ ਅਰੋੜਾ