ਨਵੀਂ ਦਿੱਲੀ, 16 ਜਨਵਰੀ 2021 – ਐਨ.ਆਈ.ਏ ਨੇ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਦਰਜ ਕੀਤੇ ਕੇਸ ਦੇ ਮਾਮਲੇ ‘ਚ ਕਿਸਾਨ ਮੋਰਚੇ ਨਾਲ ਜੁੜੇ 12 ਲੋਕਾਂ ਨੂੰ ਨੋਟਿਸ ਭੇਜੇ ਹਨ। ਜਿਨ੍ਹਾਂ ਨੂੰ ਐਨ ਆਈ ਏ 17 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਐਨ.ਆਈ.ਏ ਦਾ ਮੰਨਣਾ ਹੈ ਕਿ ਵਕੀਲ ਪੰਨੂੰ ਦੇਸ਼ ਖਿਲਾਫ ਜੰਗ ਛੇੜਣ ਦਾ ਮਾਹੌਲ ਤਿਆਰ ਕਰ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਨੋਟਿਸ ਭੇਜੇ ਗਏ ਹਨ ਉਨ੍ਹਾਂ ਦੀ ਸੂਚੀ ਹੇਠਾਂ ਦਿੱਤੇ ਅਨੁਸਾਰ ਹੈ….
- ਬਲਦੇਵ ਸਿੰਘ ਸਿਰਸਾ (ਅੰਮ੍ਰਿਤਸਰ)
- ਪੱਤਰਕਾਰ ਬਲਤੇਜ ਪੰਨੂ (ਪਟਿਆਲਾ)
- ਮਨਦੀਪ ਸਿੰਘ ਸਿੱਧੂ (ਦੀਪ ਸਿੱਧੂ ਦਾ ਭਰਾ)
- ਪਰਮਜੀਤ ਸਿੰਘ ਅਕਾਲੀ (ਅੰਮ੍ਰਿਤਸਰ)
- ਨੋਬਲਜੀਤ ਸਿੰਘ (ਹੁਸ਼ਿਆਰਪੁਰ)
- ਜੰਗ ਸਿੰਘ (ਲੁਧਿਆਣਾ)
- ਪ੍ਰਦੀਪ ਸਿੰਘ (ਲੁਧਿਆਣਾ)
- ਸੁਰਿੰਦਰ ਸਿੰਘ ਠੀਕਰੀਵਾਲਾ (ਬਰਨਾਲਾ)
- ਪਲਵਿੰਦਰ ਸਿੰਘ (ਅਮਰਕੋਟ)
- ਇੰਦਰਪਾਲ ਸਿੰਘ ਜੱਜ (ਲੁਧਿਆਣਾ)
- ਰਣਜੀਤ ਸਿੰਘ ਦਮਦਮੀ ਟਕਸਾਲ (ਅੰਮ੍ਰਿਤਸਰ)
- ਕਰਨੈਲ ਸਿੰਘ ਦਸੂਹਾ (ਹੁਸ਼ਿਆਰਪੁਰ)
- ਪੱਤਰਕਾਰ ਜਸਵੀਰ ਸਿੰਘ( ਸ੍ਰੀ ਮੁਕਤਸਰ ਸਾਹਿਬ)