ਕਿਸਾਨ ਮੋਰਚੇ ’ਚ ਮੁਕਤਸਰ ਜ਼ਿਲ੍ਹੇ ਦਾ ਇੱਕ ਹੋਰ ਕਿਸਾਨ ਸ਼ਹੀਦ

ਟਿਕਰੀ ਬਾਰਡਰ, 16 ਜਨਵਰੀ 2021 – ਟਿਕਰੀ ਬਾਰਡਰ ‘ਤੇ 35 ਸਾਲ ਦੇ ਇੱਕ ਹੋਰ ਕਿਸਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਕਿਸਾਨ ਬੋਹੜ ਸਿੰਘ ਵਜੋਂ ਹੋਈ ਹੈ ਜੋ ਕਿ ਮੁਕਤਸਰ ਜ਼ਿਲ੍ਹੇ ਦੇ ਪਿੰਡ ਲੰਬੀ ਹਲਕੇ ਦੇ ਪਿੰਡ ਭੀਟੀਵਾਲਾ ਦਾ ਰਹਿਣ ਵਾਲਾ ਸੀ। ਜੋ ਦਿੱਲੀ ਵਿਖੇ ਵਲੰਟੀਅਰ ਵਜੋਂ ਕੰਮ ਕਰ ਰਿਹਾ ਸੀ ਤੇ ਉਹ ਦਿਨੇ 3 ਵਜੇ ਡਿਊਟੀ ਦੇ ਕੇ ਸੁੱਤਾ ਸੀ, ਜਦੋਂਕਿ 9 ਕੁ ਵਜੇ ਉਸਦੇ ਸਾਥੀਆਂ ਨੇ ਆ ਕੇ ਵੇਖਿਆ ਤਾਂ ਉਸਦੀ ਮੌਤ ਹੋਈ ਪਈ ਸੀ। ਕਿਸਾਨ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਸਮਝਿਆ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਅਮਰਿੰਦਰ ਵੱਲੋਂ ਪੰਜਾਬ ਵਿੱਚ 1.74 ਲੱਖ ਸਿਹਤ-ਸੰਭਾਲ ਕਾਮਿਆਂ ਲਈ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

ਆਪ ਨੇ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਪ੍ਰਕਿਰਿਆ ਉੱਤੇ ਚੁੱਕੇ ਸਵਾਲ