ਮੋਹਾਲੀ ਦੇ ਦੇ ਸਾਬਕਾ ਮੇਅਰ ਨੂੰ ਅਕਾਲੀ ਦਲ ਨੇ ਪਾਰਟੀ ਚੋਂ ਕੱਢਿਆ, ਚਾਰ ਪ੍ਰਧਾਨਾਂ ਸਮੇਤ 28 ਆਗੂਆਂ ਨੇ ਦਿੱਤੇ ਅਸਤੀਫੇ

ਮੋਹਾਲੀ, 17 ਜਨਵਰੀ 2021 – ਬੀਤੇ ਦਿਨ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਸੀ। ਕੁਲਵੰਤ ਸਿੰਘ ‘ਤੇ ਅਨੁਸ਼ਾਸਨ ਕਾਇਮ ਰੱਖਣ ‘ਚ ਪਾਰਟੀ ਦੇ ਆਦੇਸ਼ ਦੀ ਉਲੰਘਣਾ ਦੇ ਦੋਸ਼ ਸਨ।

ਜਿਸ ਤੋਂ ਬਾਅਦ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਹਾਈਕਮਾਂਡ ਵੱਲੋਂ ਬਰਖਾਸਤ ਕਰਨ ਦੇ ਰੋਸ ਵਜੋਂ ਐਸ ਏ ਐਸ ਨਗਰ ਦੇ 28 ਆਗੂਆਂ ਵਿੱਚ 18 ਸਾਬਕਾ ਕੌਂਸਲਰਾਂ ਅਤੇ ਹੋਰ ਪਾਰਟੀ ਦੇ ਅਹਿਮ ਵਰਕਰਾਂ ਵਲੋਂ ਸਮੂਹਿਕ ਤੌਰ ‘ਤੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਵੇ ਨੇ ਵੀ ਕੈਪਟਨ ਨੂੰ ਦੇਸ਼ ਦਾ ਸਭ ਤੋਂ ਬੇਕਾਰ ਮੁੱਖ ਮੰਤਰੀ ਐਲਾਨਿਆ – ਹਰਪਾਲ ਚੀਮਾ

ਵਟਸਐਪ ਨੇ ਸਟੇਟਸ ਪਾ ਕੇ ਦਿੱਤਾ ਪ੍ਰਾਈਵੇਸੀ ਬਾਰੇ ਭਰੋਸਾ