ਨਵਜੋਤ ਸਿੱਧੂ ਨੇ ਟਵੀਟ ਕਰਕੇ ਫਿਰ ਘੇਰਿਆ ਮੋਦੀ ਸਰਕਾਰ ਨੂੰ, ਪੜ੍ਹੋ ਕੀ ਕਿਹਾ ?

ਚੰਡੀਗੜ੍ਹ, 23 ਜਨਵਰੀ 2021 – ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕੇਂਦਰ ਸਰਕਾਰ ਤੋਂ ਪੁੱਛਿਆ , ” ਹੋਰ ਕਿੰਨਾ ਡਿੱਗੇਗੀ ਕੇਂਦਰ ਸਰਕਾਰ?”

ਇਸ ਤੋਂ ਪਹਿਲਾਂ ਵੀ ਸਿੱਧੂ ਨੇ ਇੱਕ ਟਵੀਟ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ “ਇਕ ਸਤਿਕਾਰਯੋਗ ਕਿਸਾਨ ਲਈ, ਅਸਮਾਨਤਾ ਲੱਖਾਂ ਮਰੇ ਲੋਕਾਂ ਵਾਂਗ ਹੈ, ਕਿਸਾਨ ਆਪਣੇ ਬਚਾਅ ਅਤੇ ਸਨਮਾਨ ਲਈ ਲੜ ਰਿਹਾ ਹੈ।”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ‘ਚ 26 ਜਨਵਰੀ ਤੋਂ ਪਹਿਲਾਂ ਲੱਗੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ, 6 ਗ੍ਰਿਫਤਾਰ

ਸਿੰਘੂ ਬਾਰਡਰ ‘ਤੇ ਪੁੱਜੇ ਕਾਂਗਰਸੀ ਐਮ ਪੀ ਬਿੱਟੂ ਦਾ ਕਿਸਾਨਾਂ ਵੱਲੋਂ ਵਿਰੋਧ