ਲਾਲ ਕਿਲੇ ਸਾਹਮਣੇ ਲਹਿਰਾਇਆ ਕੇਸਰੀ ਤੇ ਕਿਸਾਨੀ ਝੰਡਾ ਪ੍ਰਦਰਸ਼ਨਕਾਰੀਆਂ ਨੇ

ਨਵੀਂ ਦਿੱਲੀ, 26 ਜਨਵਰੀ 2021 – ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਦਾ ਖੇਤੀ ਅੰਦੋਲਨ ਹਿੰਸਾਤਮਕ ਹੁੰਦਾ ਹੋਇਆ ਲੱਗ ਰਿਹਾ ਹੈ। ਟਰੈਕਟਰ ਪਰੇਡ ਦੌਰਾਨ ਮਿਥੇ ਰੂਟ ਮੈਪ ਤੋਂ ਉਲਟ ਹੋ ਕੇ ਲਾਲ ਕਿਲੇ ‘ਚ ਪਹੁੰਚੇ ਪ੍ਰਦਰਸ਼ਨਕਾਰੀਆਂ ਨੇ ਕਿਲ੍ਹੇ ਸਾਹਮਣੇ ਲੱਗੇ ਪੋਲ ਤੇ ਕੇਸਰੀ ਝੰਡਾ ਲਹਿਰਾ ਦਿੱਤਾ ਹੈ। ਨੌਜਵਾਨਾਂ ਨੇ ਕੇਵਲ ਕੇਸਰੀ ਝੰਡਾ ਹੀ ਨਹੀਂ ਸਗੋਂ ਕਿਸਾਨੀ ਝੰਡਾ ਵੀ ਲਹਿਰਾਇਆ ਗਿਆ ਹੈ। ਜਿਸ ਪਿੱਛੋਂ ਹਾਲਾਤ ਤਣਾਅ ਵਾਲੇ ਬਣਦੇ ਨਜ਼ਰ ਆ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

26 ਜਨਵਰੀ ਵਾਲੇ ਦਿਨ ਦਿੱਲੀ ਦੇ ਲਾਲ ਕਿਲ੍ਹੇ ਤੱਕ ਪੁੱਜੇ ਕਿਸਾਨ

ਕੈਪਟਨ ਵੱਲੋਂ ਪਟਿਆਲਾ ਦੇ ਵਿਕਾਸ ਲਈ 213.37 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਆਗਾਜ਼