ਸੰਨੀ ਦਿਓਲ ਨੇ ਦੀਪ ਸਿੱਧੂ ਦੀ ਕਾਰਵਾਈ ਤੋਂ ਕੀਤਾ ਕਿਨਾਰਾ…

ਨਵੀਂ ਦਿੱਲੀ, 27 ਜਨਵਰੀ 2021 – ਬਾਲੀਵੁਡ ਐਕਟਰ ਅਤੇ ਬੀ ਜੇ ਪੀ ਐਮ ਪੀ ਸੰਨੀ ਦਿਓਲ ਨੇ ਟਵੀਟ ਕਰਕੇ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਜੋ ਘਟਨਾ ਵਾਪਰੀ ਹੈ ਉਸ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਸ ਨੇ ਨਾਲ ਹੀ ਕਿਹਾ ਕਿ ਉਹ ਪਹਿਲਾਂ ਹੀ 6 ਦਸੰਬਰ ਨੂੰ ਟਵਿੱਟਰ ‘ਤੇ ਐਲਾਨ ਕਰ ਚੁੱਕੇ ਹਨ ਕਿ ਦੀਪ ਸਿੱਧੂ ਨਾਲ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਕੋਈ ਵੀ ਸਬੰਧ ਨਹੀਂ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ‘ਤੇ ਦਿੱਲੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਕਿਸਾਨਾਂ ਦੇ ਵਿਰੋਧ ਪਿੱਛੋਂ ਭੱਜਿਆ ਦੀਪ ਸਿੱਧੂ, ਵੀਡੀਓ ਵਾਇਰਲ