ਕਿਸਾਨੀ ਅੰਦੋਲਨ ਨੂੰ ਬਲ ਦੇਣ ਲਈ ਸਿਮਰਜੀਤ ਬੈਂਸ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਲਿਖੀ ਚਿੱਠੀ

ਲੁਧਿਆਣਾ, 31 ਜਨਵਰੀ 2021 – ਪੰਜਾਬ ਵਿੱਚ ਕਿਸਾਨੀ ਅੰਦੋਲਨ ਨੂੰ ਹੋਰ ਮਜਬੂਤ ਕਰਨ ਲਈ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਵਿੱਚ ਰਾਜਸੀ ਏਕਤਾ ਬਣਾਉਣ ਲਈ ਸਾਰੇ ਪਾਰਟੀ ਮੁਖੀਆਂ ਨੂੰ ਲਿਖੀ ਚਿੱਠੀ ਅਤੇ ਫੋਨ ਉੱਤੇ ਗੱਲ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਮੁੱਚਾ ਬੈਂਸ ਪਰਿਵਾਰ ਹੋਇਆ ਕਿਸਾਨ ਅੰਦੋਲਨ ਨੂੰ ਸਮਰਪਿਤ, ਪਰਿਵਾਰ ਸਮੇਤ ਲਾਉਣਗੇ ਦਿੱਲੀ ਡੇਰੇ

ਵੀਡੀਓ: Lakha Sidhana ਦਾ ਮੋਰਚੇ ‘ਚ ਬੈਠੇ ਯੋਧਿਆਂ ਲਈ ਇੱਕ ਵੱਡਾ ਸੁਨੇਹਾ !