Punjab ਕੈਬਨਿਟ ਮੀਟਿੰਗ ਦੇ ਸਮੇਂ ‘ਚ ਤਬਦੀਲੀ

ਚੰਡੀਗੜ੍ਹ, 6 ਜੁਲਾਈ 2025 – ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਸਮੇਂ ‘ਚ ਤਬਦੀਲੀ ਕੀਤੀ ਗਈ ਹੈ। ਕੈਬਨਿਟ ਮੀਟਿੰਗ ਦਾ ਸਮਾਂ ਤਬਦੀਲੀ ਦਾ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ। ਮੀਟਿੰਗ ਹੁਣ ਕੱਲ੍ਹ (ਸੋਮਵਾਰ) ਸ਼ਾਮ 6 ਵਜੇ ਹੋਵੇਗੀ, ਜਦਕਿ ਇਹ ਮੀਟਿੰਗ ਪਹਿਲਾਂ ਸਵੇਰੇ 10:30 ਵਜੇ ਰੱਖੀ ਗਈ ਸੀ।

ਦੱਸ ਦਈਏ ਕਿ 7 ਜੁਲਾਈ ਨੂੰ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਵੇਗੀ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਇਸ ਦੇ ਨਾਲ ਹੀ 10-11 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਨਾ ਝੀਲ ‘ਤੇ ਰੀਲ ਬਣਾਉਂਦਾ ਨੌਜਵਾਨ ਪਾਣੀ ‘ਚ ਡਿੱਗਿਆ, ਸਟੰਟ ਕਰਦਿਆਂ ਤਿਲਕਿਆ ਪੈਰ

ASI ਦੇ ਪੁੱਤ ਦੀ ਮੌਤ: ਦੋ ਦਿਨ ਪਹਿਲਾਂ ਇਟਲੀ ਤੋਂ ਆਇਆ ਸੀ ਵਾਪਸ, ਮਾਂ ਵੀ ਹੈ ਪਿੰਡ ਦੀ ਸਰਪੰਚ