ਦਿੱਲੀ ਪੁਲਿਸ ਨੇ 24 ਹੋਰ ਸ਼ੱਕੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ….

ਨਵੀਂ ਦਿੱਲੀ, 7 ਫਰਵਰੀ 2021 – ਦਿੱਲੀ ‘ਚ 26 ਜਨਵਰੀ ਵਾਲੇ ਦਿਨ ਬੁਰਾੜੀ ਨਜਦੀਕ ਹੋਈਆਂ ਘਟਨਾਵਾਂ ਨਾਲ ਸਬੰਧਿਤ 24 ਸ਼ੱਕੀਆਂ ਦੀਆਂ ਤਸਵੀਰਾਂ ਦਿੱਲੀ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਦਿੱਲੀ ਪੁਲਿਸ 2 ਲਿਸਟਾਂ ਜਾਰੀ ਕਰ ਚੁੱਕੀ ਹੈ ਅਤੇ ਇਹ ਨਵੀਂ ਜਾਰੀ ਕੀਤੀ ਗਈ ਤੀਜੀ ਲਿਸਟ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੇਸ਼ ਭਰ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ – ਸੁਰਜੀਤ ਜਿਆਣੀ

ਤੋਮਰ ਦੇ ਬਿਆਨ ਨੇ ਸਿੱਧ ਕੀਤਾ ਕਿ ਬਾਦਲ-ਭਾਜਪਾ ਨੇ ਬੰਨਿਆਂ ਸੀ ਖੇਤੀ ਕਾਨੂੰਨਾਂ ਦਾ ਮੁੱਢ : ਆਪ