ਚੰਡੀਗੜ੍ਹ, 11 ਸਤੰਬਰ 2025 – ਪੰਜਾਬ ਦੇ 3 IPS ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਇਸ ਸਬੰਧੀ ਗ੍ਰਹਿ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਆਦੇਸ਼ਾਂ ਅਨੁਸਾਰ, ਜਿਨ੍ਹਾਂ ਤਿੰਨ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ, ਉਹਨਾਂ ਨੂੰ ਨਵੇਂ ਤੈਨਾਤੀ ਸਥਾਨਾਂ ‘ਤੇ ਤੁਰੰਤ ਪ੍ਰਭਾਵ ਨਾਲ ਜੁਆਇਨ ਕਰਨ ਦੇ ਹੁਕਮ
ਦਿੱਤੇ ਗਏ ਹਨ। ਹੇਠ ਲਿਖੇ ਪੁਲਿਸ ਅਧਿਕਾਰੀਆਂ ਦੀਆਂ ਤਾਇਨਾਤੀਆਂ/ਤਬਾਦਲੇ ਤੁਰੰਤ ਪ੍ਰਭਾਵ ਨਾਲ ਪ੍ਰਸ਼ਾਸਕੀ ਆਧਾਰ ‘ਤੇ ਕੀਤੇ ਗਏ ਹਨ:-
- ਜਗਦਾਲੇ ਨੀਲਾਂਬਰੀ ਵਿਜੇ, ਆਈਪੀਐਸ
- ਦੀਪਕ ਪਾਰੀਕ
- ਰਵਜੋਤ ਗਰੇਵਾਲ, ਆਈਪੀਐਸ
ਹੁਕਮਾਂ ਦੀ ਕਾਪੀ ਹੇਠਾਂ ਪੜ੍ਹੋ…..


