ਚੰਡੀਗੜ੍ਹ, 28 ਸਤੰਬਰ 2025 – ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਹੋਇਆ ਪਨਸਪ ਬਠਿੰਡਾ ਅਤੇ ਮਾਨਸਾ ਵਿਖੇ ਤੈਨਾਤ 5 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਸ ਸਬੰਧੀ ਲਿਖਤੀ ਤੌਰ ‘ਤੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਸਸਪੈਂਡ ਕੀਤੇ ਪੰਜ ਅਧਿਕਾਰੀਆਂ ਦੀ ਹੇਠਾਂ ਪੜ੍ਹੋ ਲਿਸਟ,,,,,,
ਸੰਦੀਪ ਕੁਮਾਰ, ਸੀਨੀਅਰ ਸਹਾਇਕ, ਲੇਖਾ (ਮਾਨਸਾ)
ਅਮਨਦੀਪ ਸਿੰਘ, ਨਿਰੀਖਕ ਦਰਜਾ-2, ਬਠਿੰਡਾ
ਰੁਪਿੰਦਰ ਕੁਮਾਰ, ਨਿਰੀਖਕ ਦਰਜਾ-2 ਬਠਿੰਡਾ
ਸੁਰਿੰਦਰ ਕੁਮਾਰ, ਨਿਰੀਖਕ ਦਰਜਾ-1 ਬਠਿੰਡਾ
ਪਵਿੱਤਰਜੀਤ ਸਿੰਘ, ਨਿਰੀਖਕ ਦਰਜਾ-2 ਬਠਿੰਡਾ,,,,ਮੁਅੱਤਲੀ ਦੇ ਸਮੇਂ ਦੌਰਾਨ ਇਨ੍ਹਾਂ ਦਾ ਸਦਰ ਮੁਕਾਮ ਪਨਸਪ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤਾ ਗਿਆ ਹੈ।

