ਨਵੀਂ ਦਿੱਲੀ, 20 ਫਰਵਰੀ 2021 – ਸਵੀਡਿਸ਼ ਕੁੜੀ ਗਰੇਟਾ ਥੰਬਰਗ ਨੇ ਸ਼ੁੱਕਰਵਾਰ 19 ਫਰਵਰੀ ਨੂੰ ਸੋਸ਼ਲ ਮੀਡੀਆ ਸਾਈਟ ਫੇਸਬੁੱਕ ‘ਤੇ 22 ਸਾਲਾ ਭਾਰਤੀ ਦਿਸ਼ਾ ਰਵੀ ਦੇ ਹੱਕ ‘ਚ ਤਵੀਟ ਕੀਤਾ ਹੈ। ਟਵੀਟ ਕਰਦਿਆਂ ਗਰੇਟਾ ਨੇ ਲਿਖਿਆ ਕਿ ‘ਫਰੀਡਮ ਆਫ ਸਪੀਚ ਮਨੁੱਖੀ ਅਧਿਕਾਰ ਹੈ”। ਅੱਗੇ ਗਰੇਟਾ ਨੇ ਕਿਹਾ ਕਿ ਬੋਲਣ ਦੀ ਆਜ਼ਾਦੀ ਅਤੇ ਸ਼ਾਂਤੀਪੂਰਣ ਪ੍ਰਦਰਸ਼ਨ ਸਾਰਿਆਂ ਦਾ ਮਨੁੱਖੀ ਅਧਿਕਾਰ ਹੈ। ਇਸ ਮਨੁੱਖੀ ਅਧਿਕਾਰ ‘ਤੇ ਕੋਈ ਬਹਿਸ ਨਹੀਂ ਕੀਤੀ ਜਾ ਸਕਦੀ। ਇਹ ਲੋਕਤੰਤਰ ਦਾ ਮੂਲ ਹਿੱਸਾ ਹੋਣਾ ਚਾਹੀਦਾ। ਗ੍ਰੇਟਾ ਦੀ ਇਸ ਪੋਸਟ ਨੇ ਭਾਰਤੀ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਮੁੜ ਤੋਂ ਹਲਚਲ ਪੈਦਾ ਕਰ ਦਿੱਤੀ ਹੈ।
ਗਰੇਟਾ ਨੇ ਸ਼ੁੱਕਰਵਾਰ ਨੂੰ ਦਿਸ਼ਾ ਰਵੀ ਦੀ ਤਸਵੀਰ ਫੇਸਬੁੱਕ ‘ਤੇ “ਸਟੈਂਡ ਵਿਦ ਦਿਸ਼ਾ ਰਵੀ” ਨਾਲ ਹੈਸ਼ਟੈਗ ਨਾਲ ਸਾਂਝੀ ਕੀਤੀ ਅਤੇ ਲਿਖਿਆ: