ਕੁਰਾਨ ਬੇਅਦਬੀ ਮਾਮਲੇ ਵਿਚ ਆਪ ਐਮ ਐਲ ਏ ਬਰੀ

ਸੰਗਰੂਰ, 16 ਮਾਰਚ 2021 – ਪੰਜ ਸਾਲ ਪਹਿਲਾਂ ਮਲੇਰਕੋਟਲਾ ਵਿਚ ਕੁਰਾਨ ਸ਼ਰੀਫ਼ ਦੀ ਹੋਈ ਬੇਅਦਬੀ ਦੀ ਘਟਨਾ ਵਿਚ ਦਰਜ ਮਾਮਲੇ ਵਿਚ ਸੰਗਰੂਰ ਅਦਾਲਤ ਨੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਬਰੀ ਕੀਤਾ ਹੈ।

ਕੁਰਾਨ ਸ਼ਰੀਫ਼ ਦੀ ਹੋਈ ਬੇਅਦਬੀ ਦੀ ਘਟਨਾ ਸਬੰਧੀ ਦਰਜ ਮਾਮਲੇ ਵਿਚ ਸੰਗਰੂਰ ਦੀ ਇੱਕ ਅਦਾਲਤ ਨੇ ਵਿਜੇ ਕੁਮਾਰ ਤੇ ਗੌਰਵ ਖਜੂਰੀਆ ਨੂੰ ਦੋ- ਦੋ ਸਾਲ ਦੀ ਕੈਦ ਅਤੇ 11-11 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਇਸ ਤੋਂ ਬਿਨਾਂ ਅਦਾਲਤ ਵੱਲੋਂ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਇੱਕ ਹੋਰ ਹੋਰ ਵਿਅਕਤੀ ਨੰਦ ਕਿਸ਼ੋਰ ਗੋਲਡੀ ਨੂੰ ਬਰੀ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਕਾਲੀ ਦਲ ਵੱਲੋਂ ਯੂਥ ਵਿੰਗ ਜਥੇਬੰਦਕ ਢਾਂਚੇ ਦਾ ਐਲਾਨ

ਬਦਾਮ ਲੈ ਕੇ ਵਾਅਦੇ ਯਾਦ ਕਰਵਾਉਣ ਲਈ ਕਾਂਗਰਸ ਭਵਨ ਚੰਡੀਗੜ੍ਹ ਪੁੱਜੇ ਕੱਚੇ ਦਫਤਰੀ ਮੁਲਾਜ਼ਮ