ਸਿਰਸਾ ਨੇ ਮੋਦੀ ਦੇ ਕੀਤੇ ਗੁਣਦਾਨ, ਚੰਨੀ-ਸਿੱਧੂ-ਭਗਵੰਤ ‘ਤੇ ਲਾਏ ਨਿਸ਼ਾਨੇ
ਚੰਡੀਗੜ੍ਹ, 2 ਫਰਵਰੀ 2022 – ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਦੀਦਾਰ ਸਿੰਘ ਭੱਟੀ ਫਤਿਹਗੜ੍ਹ ਸਾਹਿਬ ਹਲਕੇ ਤੋਂ ਲਾਮਿਸਾਲ ਜਿੱਤ ਦਰਜ ਕਰਨਗੇ। ਸਿਰਸਾ ਬੀਤੇ ਦਿਨ 1 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਚ ਉਹਨਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ ਤੇ ਉਹਨਾਂ ਦੇ ਮੁੱਖ ਚੋਣ ਦਫਤਰ ਦੇ ਉਦਘਾਟਨ […] More