ਪਾਕਿਸਤਾਨੀ ਮੁੰਡੇ ਦੇ ਪਿਆਰ ‘ਚ ਪਾਗਲ ਹੋਈ ਭਾਰਤੀ ਕੁੜੀ ਬਾਰਡਰ ਟੱਪਣ ਮੌਕੇ ਗ੍ਰਿਫਤਾਰ
ਗੁਰਦਾਸਪੁਰ, 07 ਅਪ੍ਰੈਲ 2021:- ਭਾਰਤ ਦੀ ਲੜਕੀ ਪਾਕਿਸਤਾਨੀ ਮੁੰਡੇ ਨਾਲ ਪਿਆਰ ਵਿੱਚ ਇਸ ਹੱਦ ਤਕ ਪਾਗਲ ਹੋ ਗਈ ਕਿ ਉਸ ਨੇ ਉੜੀਸਾ ਤੋਂ ਆਪਣਾ ਘਰ ਬਾਰ ਛੱਡ ਕੇ ਡੇਰਾ ਬਾਬਾ ਨਾਨਕ ਭਾਰਤ ਪਾਕਿਸਤਾਨ ਬਾਰਡਰ ਪਾਰ ਕਰਕੇ ਪਾਕਿਸਤਾਨ ਜਾਣ ਦੀ ਤਿਆਰੀ ਕਰ ਲਈ ਸੀ। ਇਸ ਤੋਂ ਪਹਿਲਾਂ ਕਿ ਉਹ ਬਾਰਡਰ ਪਾਰ ਕਰਨ ‘ਚ ਕਾਮਯਾਬ ਹੁੰਦੀ ਬੀਐਸਐਫ […] More