More stories

  • UK ਦੇ ਸਿੱਖਾਂ ਨੇ Modi ਦੀ Mother ਨੂੰ ਲਿਖੀ ਚਿੱਠੀ, ਪੜ੍ਹੋ ਕੀ ਕਿਹਾ ?

    ਨਵੀਂ ਦਿੱਲੀ, 20 ਦਸੰਬਰ 2020 – ਬ੍ਰਿਟੇਨ ਦੇ ਸਿੱਖਾਂ ਨੇ ਮੋਦੀ ਦੀ ਮਾਂ ਨੂੰ ਚਿੱਠੀ ਲਿਖੀ ਹੈ ਜਿਸ ‘ਚ ਉਨ੍ਹਾਂ ਨੇ ਮੋਦੀ ਮਾਂ ਹੀਰਾਬੇਨ ਨੂੰ ਮੋਦੀ ਨਾਲ ਗੱਲ ਕਰਨ ਦੀ ਬੇਨਤੀ ਕੀਤੀ ਹੈ ਅਤੇ ਕਿਹਾ ਹੈ ਕਿ ਕੁੱਝ ਭਾਜਪਾ ਸਮਰਥਕ ਐਕਟਰਸ ਪੰਜਾਬ ਦੀਆਂ ਮਾਂਵਾਂ ਨੂੰ ਬਦਨਾਮ ਕਰ ਰਹੀਆਂ ਹਨ, ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ […] More

  • ਅੰਤਰਰਾਸ਼ਟਰੀ ਕਬੱਡੀ ਪਲੇਅਰ ਦੀ ਸੜਕ ਹਾਦਸੇ ‘ਚ ਮੌਤ

    ਲੁਧਿਆਣਾ, 19 ਦਸੰਬਰ 2020 – ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਦੀਪ ਸਿੰਘ ਉਰਫ਼ ਮਾਣਕ ਜੋਧਾਂ ਦੀ ਬੀਤੀ ਰਾਤ ਇਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਾਣਕ ਜੋਧਾਂ ਬੀਤੀ ਰਾਤ ਜਦੋਂ ਆਪਣੇ ਘਰ ਨੂੰ ਸਕੂਟਰ ‘ਤੇ ਪਰਤ ਰਿਹਾ ਸੀ ਤਾਂ ਸਕੂਟਰ ਦੇ ਤਿਲਕਣ ਦੇ ਨਾਲ ਉਨ੍ਹਾਂ ਦਾ ਸਿਰ ਸੜਕ ਦੇ ‘ਤੇ ਜਾ ਵੱਜਾ। ਇਸ ਹਾਦਸੇ ‘ਚ […] More

  • ਸੁਖਬੀਰ ਨੇ ਘਟੀਆ ਰਾਜਨੀਤੀ ਖੇਡ ਕੇ ਪੰਜਾਬ ਵਿੱਚ ਫੈਲਾਇਆ ਜ਼ਹਿਰ : ਚੁੱਗ

    ਚੰਡੀਗੜ੍ਹ: 16 ਦਸੰਬਰ 2020 – ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪੰਜਾਬ ਵਿਚ ਫਿਰਕੂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਸਮਾਜ ਵਿਚ ਜ਼ਹਿਰ ਫੈਲਾਉਣ ਅਤੇ ਕਿਸਾਨੀ ਲੜਾਈ ਲੜਨ ਦੇ ਝੂਠੇ ਦਾਅਵਿਆਂ ਨੂੰ ਫੈਲਾਉਣ ਦੀ ਗੱਲ ਕਰਨ ਅਤੇ ਸੁਖਬੀਰ ਦਾ ਬਿਆਨ ਜਿਸ ਵਿਚ ਭਾਜਪਾ ਨੂੰ “ਟੁਕੜੇ […] More

  • ਕਿਸਾਨ ਜਥੇਬੰਦੀਆਂ ਅਤੇ ਕੇਂਦਰ ਵਿਚਾਲੇ ਜਲਦ ਹੋ ਸਕਦੀ ਹੈ 6ਵੇਂ ਦੌਰ ਦੀ ਮੀਟਿੰਗ

    ਨਵੀਂ ਦਿੱਲੀ, 12 ਦਸੰਬਰ 2020 – ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਜਲਦ ਹੀ ਮੁੜ ਤੋਂ ਗੱਲਬਾਤ ਲਈ ਮੀਟਿੰਗ ਹੋ ਸਕਦੀ ਹੈ। ਇਹ ਖਬਰ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ। ਤਹਾਨੂੰ ਦੱਸ ਦੇਈਏ ਕਿ ਪੰਜਵੇਂ ਗੇੜ ਦੀ ਬੇਸਿੱਟਾ ਰਹੀ ਮੀਟਿੰਗ ਤੋਂ ਬਾਅਦ ਕਿਸਾਨ ਲਗਾਤਾਰ ਕਾਫਲੇ ਬਣਾ ਕੇ ਦਿੱਲੀ ਦੇ ਬਾਰਡਰਾਂ ਵੱਲ ਆ ਰਹੇ […] More

  • ਦਿੱਲੀ ਮੋਰਚਾ :ਬੁੱਧੀਜੀਵੀਆਂ ਦੀ ਰਿਹਾਈ ਦਾ ਮੁੱਦਾ ਗੂੰਜਿਆ

    ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ-ਜਮਹੂਰੀ ਹਲਕੇ ਵੀ ਪੁੱਜੇ ਨਵੀਂ ਦਿੱਲੀ 10 ਦਸੰਬਰ 2020 -ਦਿੱਲੀ ‘ਚ ਲੱਗੇ ਕਿਸਾਨ ਮੋਰਚੇ ‘ਚ ਅੱਜ ਬੀ. ਕੇ .ਯੂ. ਏਕਤਾ (ਉਗਰਾਹਾਂ )ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਇਸ ਨੂੰ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਸਮਰਪਿਤ ਕੀਤਾ ਗਿਆ।ਟਿੱਕਰੀ ਬਾਰਡਰ ਕੋਲ ਵਸਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਨਗਰ […] More

  • ਕਾਨੂੰਨ ਕਿਸਾਨਾਂ ਦੇ ਹਿੱਤ ‘ਚ ਖੇਤੀਬਾੜੀ ਮੰਤਰੀ ਨੇ ਮੁੜ ਅਲਾਪਿਆ ਰਾਗ

    ਨਵੀਂ ਦਿੱਲੀ, 10 ਦਸੰਬਰ 2020 – ਅੱਜ ਖੇਤੀ ਕਾਨੂੰਨਾਂ ਬਾਰੇ ਕੇਂਦਰੀ ਮੰਤਰੀ ਨਰੇਂਦਰ ਤੋਮਰ ਅਤੇ ਪ‌ਿਊਸ਼ ਗੋਇਲ ਦੁਆਰਾ ਪ੍ਰੈੱਸ ਕਾਨਫਰੰਸ ਕਰਕੇ ਫੇਰ ਤੋਂ ਕਾਨੂੰਨ ਰੱਦ ਨਾ ਕਰਨ ‘ਤੇ ਆਪਣਾ ਸਟੈਂਡ ਸਪਸ਼ਟ ਕੀਤਾ। ਤੋਮਰ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਵਿੱਚ ਕਾਨੂੰਨ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਐਮਐਸਪੀ ਨੂੰ ਲਿਖਤੀ ਭਰੋਸਾ ਦੇਣ ਲਈ ਤਿਆਰ […] More

Load More
Congratulations. You've reached the end of the internet.