ਬੱਚੇ ਨੂੰ ਨਾਲ ਲੈ ਕੇ ਮਹਿਲਾ ਨੇ ਮਾਰੀ ਨਹਿਰ ‘ਚ ਛਾਲ, ਬਚਾਉਣ ਲਈ ਆਇਆ ਸ਼ਖ਼ਸ ਵੀ ਨਾਲ ਰੁੜਿਆ
ਸ੍ਰੀ ਮੁਕਤਸਰ ਸਾਹਿਬ, 5 ਦਸੰਬਰ 2022 – ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇਪਿੰਡ ਭੁੱਲਰ ਨਾਲ ਲੱਗਦੀ ਸਰਹਿੰਦ ਫੀਡਰ ਨਹਿਰ ‘ਚ ਮਹਿਲਾ ਨੇ ਬੱਚੇ ਸਮੇਤ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਜਦੋਂ ਲੋਕ ਦੋਹਾਂ ਨੂੰ ਬਚਾਉਣ ਲਈ ਨਹਿਰ ‘ਚ ਉਤਰੇ ਤਾਂ ਬੱਚੇ ਨੂੰ ਤਾਂ ਬਚਾ ਲਿਆ ਗਿਆ ਪਰ ਮਹਿਲਾ ਤੇ ਬਚਾਅ ਲਈ […] More