ਜੰਗ ਵਿੱਚ ਹੁਣ ਤੱਕ 10 ਹਜ਼ਾਰ ਰੂਸੀ ਸੈਨਿਕ ਮਾਰੇ ਗਏ, ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ ਕੀਤਾ ਦਾਅਵਾ
ਨਵੀਂ ਦਿੱਲੀ, 5 ਮਾਰਚ 2022 – ਰੂਸ ਨਾਲ ਭਿਆਨਕ ਜੰਗ ਜਾਰੀ ਹੈ। ਜੰਗ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਨੂੰ ਲੈ ਕੇ ਗੱਲਬਾਤ ਵੀ ਚੱਲ ਰਹੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਦੋ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਦੂਜੇ ਦੌਰ ਦੀ ਗੱਲਬਾਤ ਵਿੱਚ ਦੋਵੇਂ ਦੇਸ਼ ਮਾਨਵਤਾਵਾਦੀ ਗਲਿਆਰਾ ਬਣਾਉਣ ਲਈ ਸਹਿਮਤ ਹੋਏ ਸਨ। ਇਸ ਸਭ ਦੇ ਵਿਚਕਾਰ […] More