ਸੁਰੱਖਿਆ ਨੂੰ ਲੈ ਕੇ ਡੀਆਈਜੀ ਨੇ ਸੰਭਾਲੀ ਨਾਕਿਆਂ ਦੀ ਕਮਾਨ
ਜਗਰਾਉਂ, 12 ਅਪ੍ਰੈਲ 2025 – ਪੰਜਾਬ ਸਰਕਾਰ ਵੱਲੋਂ ਚਲਾਈ ਗਈ ਕ੍ਰਾਈਮ ਨੂੰ ਕੰਟਰੋਲ ਕਰਨ ਅਤੇ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਏਰੀਏ ਅੰਦਰ ਡੀਆਈਜੀ ਮੈਡਮ ਨਿਲੰਬਰੀ ਜਗਦਲੇ ਅਤੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕਰ ਗੋਇਲ ਤੋਂ ਇਲਾਵਾ ਸਭ ਡਿਵੀਜ਼ਨ ਜਗਰਾਉਂ ਦੇ ਉਪ ਕਪਤਾਨ ਜਸਜੋਤ ਸਿੰਘ ਵੱਲੋਂ […] More