ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, 1 ਲੱਖ ਜਗਾਏ ਜਾਣਗੇ ਘਿਓ ਦੇ ਦੀਵੇ
ਅੰਮ੍ਰਿਤਸਰ, 21 ਅਕਤੂਬਰ 2025 – ਅੰਮ੍ਰਿਤਸਰ ਅੱਜ ਦੋ ਪਵਿੱਤਰ ਤਿਉਹਾਰਾਂ ਦੀ ਰੌਣਕ ਨਾਲ ਚਮਕ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਦੀਆਂ ਧਾਰਮਿਕ ਰਸਮਾਂ ਹੋਣਗੀਆਂ, ਜਦਕਿ ਸ੍ਰੀ ਦੁਰਗਿਆਣਾ ਮੰਦਰ ਵਿੱਚ ਦੀਵਾਲੀ ਦਾ ਤਿਉਹਾਰ ਪੂਰੇ ਸ਼ਾਨ-ਸ਼ੌਕਤ ਨਾਲ ਮਨਾਇਆ ਜਾਵੇਗਾ। ਸ਼ਹਿਰ ਦੇ ਦੋਵੇਂ ਪਵਿੱਤਰ ਧਾਮ ਇਸ ਸਮੇਂ ਲੇਜ਼ਰ ਲਾਈਟਾਂ, ਦੀਵਿਆਂ ਤੇ ਰੰਗ-ਬਿਰੰਗੀ ਰੌਸ਼ਨੀ ਨਾਲ ਜਗਮਗਾ […] More











