ਕੰਨੜ ਅਦਾਕਾਰ ਰਾਜੂ ਤਾਲੀਕੋਟੇ ਦਾ ਦੇਹਾਂਤ: ਫਿਲਮ ਦੀ ਸ਼ੂਟਿੰਗ ਦੌਰਾਨ ਪਿਆ ਦਿਲ ਦਾ ਦੌਰਾ
ਕਰਨਾਟਕ, 15 ਅਕਤੂਬਰ 2025 – ਮਸ਼ਹੂਰ ਕੰਨੜ ਅਦਾਕਾਰ ਅਤੇ ਥੀਏਟਰ ਸ਼ਖਸੀਅਤ ਰਾਜੂ ਤਾਲੀਕੋਟੇ ਦਾ 62 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਰਾਜੂ ਤਾਲੀਕੋਟੇ ਕਰਨਾਟਕ ਦੇ ਉਡੂਪੀ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਐਤਵਾਰ ਸਵੇਰੇ ਲਗਭਗ 1:30 ਵਜੇ ਕਸਤੂਰਬਾ […] More











