ਪਾਣੀ ਦੇ ਤੇਜ਼ ਵਹਾਅ ‘ਚ ਡੁੱਬੇ ਸਕੇ ਭੈਣ-ਭਰਾ, ਦੋਵਾਂ ਦੀ ਮੌਤ
ਫਗਵਾੜਾ, 7 ਸਤੰਬਰ 2025 – ਫਗਵਾੜਾ ਦੇ ਪਿੰਡ ਦੁੱਗਾ ਨੇੜੇ ਪਾਣੀ ਨਾਲ ਭਰੀ ਵੇਈਂ ਦੇ ਤੇਜ਼ ਵਹਾਅ ਵਿੱਚ ਸਕੇ ਭੈਣ-ਭਰਾ ਦੀ ਡੁੱਬਣ ਨਾਲ ਮੌਤ ਹੋ ਜਾਣ ਦੀ ਦੁਖਦ ਸੂਚਨਾ ਮਿਲੀ ਹੈ। ਮ੍ਰਿਤਕਾਂ ਦੀ ਪਛਾਣ ਸੰਦੀਪ ਕੁਮਾਰ ਉਰਫ਼ ਦੀਪੂ (37 ਸਾਲ) ਅਤੇ ਪ੍ਰੀਤੀ (27 ਸਾਲ) ਵਾਸੀ ਪਿੰਡ ਉੱਚਾ ਵਜੋਂ ਹੋਈ ਹੈ। ਮੌਕੇ ‘ਤੇ ਮੌਜੂਦ ਫਗਵਾੜਾ ਦੇ […] More