ਬੱਚਿਆਂ ਨੂੰ ‘ਖੰਘ ਦਾ ਸਿਰਪ’ ਲਿਖਣ ਵਾਲਾ ਡਾਕਟਰ ਗ੍ਰਿਫ਼ਤਾਰ
ਮੱਧ-ਪ੍ਰਦੇਸ਼, 5 ਅਕਤੂਬਰ 2025 – ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ 10 ਬੱਚਿਆਂ ਦੀ ਮੌਤ ਤੋਂ ਬਾਅਦ, ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਸ਼ਨੀਵਾਰ ਦੇਰ ਰਾਤ ਖੰਘ ਦਾ ਸਿਰਪ ਲਿਖਣ ਵਾਲੇ ਡਾਕਟਰ ਪ੍ਰਵੀਨ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਡਾਕਟਰ ਪ੍ਰਵੀਨ ਸੋਨੀ ਅਤੇ ਕੋਲਡ ਸਿਰਪ ਬਣਾਉਣ ਵਾਲੀ ਕੰਪਨੀ, ਸ੍ਰੇਸੁਨ ਫਾਰਮਾਸਿਊਟੀਕਲਜ਼ ਦੇ ਸੰਚਾਲਕਾਂ ਵਿਰੁੱਧ […] More











